Popular Countries

Lyrical Alert : Stranger song by Diljit Dosanjh

By Harpreet Kaur . 21st January 2020 06:29pm
 Lyrical Alert : Stranger song by Diljit Dosanjh




Song Name: STRANGER

Singer: DILJIT DOSANJH FT SIMAR KAUR

Female Lead : ROOPI GILL

Lyrics: ALFAAZ

Directed by: SUKH SANGHERA

Label: Yash Raj Films







ਹਾਏ ਮੈਂ 
ਕੀ ਕਰਾ 

ਹਾਏ ਮੈਂ  ਕੀ ਕਰਾ 
ਹਾਏ ਮੈਂ ,ਹਾਏ ਮੈਂ ...

 ਘੜੀ ਵੀ ਰੋਲੇਜ਼ ਦੀ ਲਈ ਏ
 ਮੁੰਡਾ ਨੀ ਨੀਰਹਿ ਓ ਤਬੈਈ  ਏ
ਘੜੀ ਵੀ ਰੋਲੇਜ਼ ਦੀ ਲਈ ਏ
 ਮੁੰਡਾ ਨੀ ਨੀਰਹਿ ਓ ਤਬੈਈ ਏ

ਮੇਰੇ ਕੋਲ ਆ ਕੇ ਖੜ ਗਿਆ
ਮੈਨੂੰ ਨਸ਼ਾ ਇਸ਼ਕ ਦਾ ਚੜ੍ਹ ਗਿਆ
ਸਭ ਹੋਇਆ ਪਹਿਲੀ ਬਾਰ
ਹਾਏ ਮੈਂ ਕੀ ਕਰਾ 
ਸਟ੍ਰਰੇਜ਼ਰ ਨਾਲ , ਸਟ੍ਰਰੇਜ਼ਰ ਨਾਲ
ਸਟ੍ਰਰੇਜ਼ਰ ਨਾਲ ਹੋ ਗਿਆ ਪਿਆਰ
ਹਾਏ ਮੈਂ ਕੀ ਕਰਾ 
ਕਾਲਾ ਸੂਟ ਤੇ ਕਾਲੀ ਕਾਰ
ਹਾਏ ਮੈਂ ਕੀ ਕਰਾ 

ਗੀਤਾ ਚੋ ਕਰਦਾ ਵਾਰ
ਹਾਏ ਮੈਂ ਕੀ ਕਰਾ
ਸਟ੍ਰਰੇਜ਼ਰ ਨਾਲ ਹੋ ਗਿਆ ਪਿਆਰ
ਹਾਏ ਮੈਂ ਕੀ ਕਰਾ 
ਹਾਏ ਮੈਂ ਕੀ ਕਰੀ

ਗੱਲ ਕੀ ਕਰਾ ਮੈਂ ਸਟਾਈਲ ਦੀ
ਗੱਲ ਕੀ ਕਰਾ ਮੈਂ ਸਟਾਈਲ ਦੀ
ਖੁਸ਼ਬੂ ਜੋ ਕੋਕੋ ਚੈਨਲ ਡੀ
ਗੱਲ ਕੀ ਕਰਾ  ਮੈਂ ਸਟਾਈਲ ਦੀ
ਖੁਸ਼ਬੂ ਜੋ ਕੋਕੋ ਸ਼ਨੈਲ ਦੀ 

ਮੈਨੂੰ ਚੋਰੀ ਚੋਰੀ ਤਕਦੀ
ਨਾਲੇ ਤਕਨੋ ਨਾ ਹਟਦੀ 
ਮੈਨੂੰ ਵੇਖੇ ਵਾਰੋ ਵਾਰ
ਹਾਏ ਮੈਂ ਕੀ ਕਰਾ 

ਖਰੇ ਪੇਟੋਲੇ, ਪੇਟੋਲੇ
ਖਰੇ ਪੇਟੋਲੇ ਜੇਹੀ ਨਾਰ
ਹਾਏ ਮੈਂ ਕੀ ਕਰਾ 

ਕਾਲਾ ਸੂਟ ਕਾਲੀ ਸਲਵਾਰ
ਹਾਏ ਮੈਂ ਕੀ ਕਰਾ 
ਹੋ ਕਹਿ ਗਈ ਲਵ ਯੂ ਸਾਰੇ-ਬਜ਼ਾਰ
ਹਾਏ ਮੈਂ ਕੀ ਕਰਾ 
ਖਰੇ ਪਟੋਲੇ ਜੇਹੀ ਨਾਰ।
ਹਾਏ ਮੈਂ  

ਮੁਫਿਜ਼ਨ ਬੇਬੀ!   

ਗੱਲਾਂ ਨਾਲ ਦਿਲ ਮੁੰਡਾ ਠਗਦਾ
ਮੈਨੂੰ ਤੂੰ ਕੈਸਨੋਵਾ ਲਗਦਾ
ਤੂ ਵੀ ਤਾ ਕਰਦੀ ਫਲਰਟ ਨੀ
ਵੇਖੀ ਨਾ ਕਰੀ ਮੈਨੂੰ ਹਰਟ ਨੀ   

ਅਲਫਾਜ਼ ਗੱਲਾਂ ਦੀ ਮੀਠੀ 
ਕਰੇ ਗੱਲਾਂ ਕਿੱਕੀ ਕਿੱਕੀ
ਪਰ ਸੋਹਨੀ ਬੇਸ਼ੁਮਾਰ
ਹਾਏ ਮੈਂ ਕੀ ਕਰਾ

ਸਟ੍ਰਰੇਜ਼ਰ ਨਾਲ , ਸਟ੍ਰਰੇਜ਼ਰ ਨਾਲ 
ਸਟ੍ਰਰੇਜ਼ਰ  ਨਾਲ ਹੋ ਗਿਆ ਪਿਆਰਾ
ਹਾਏ ਮੈਂ ਕੀ ਕਰਾ 

ਕਾਲਾ ਸੂਟ ਕਾਲੀ ਸਲਵਾਰ
ਹਾਏ ਮੈਂ ਕੀ ਕਰਾ

ਗੀਤਾ ਚੋ ਕਰਦਾ ਵਾਰ
ਹਾਏ ਮੈਂ ਕੀ ਕਰਾ

ਹੋ ਕਹਿ ਗਈ ਲਵ ਯੂ ਸਾਰੇ-ਬਜ਼ਾਰ
ਹਾਏ ਮੈਂ ਕੀ ਕਰਾ 

ਕਾਲਾ ਸੂਟ ਤੇ ਕਾਲੀ ਕਾਰ
ਹਾਏ ਮੈਂ , ਹਾਏ ਮੈਂ