x
Gabruu.com - Desi Punch
Just-in NEWS PUNJABI NEWS ZEE PUNJABI

ਅੰਗਦ ਦੀ ਸ਼ਾਹਰੁਖ ਸਟਾਈਲ ਮਾਫੀ ਨੇ ਜਿੱਤ ਲਿਆ ਸਭ ਦਾ ਦਿਲ – ਕੀ ਰਿਧੀ ਮਾਫ਼ ਕਰੇਗੀ?

ਅੰਗਦ ਦੀ ਸ਼ਾਹਰੁਖ ਸਟਾਈਲ ਮਾਫੀ ਨੇ ਜਿੱਤ ਲਿਆ ਸਭ ਦਾ ਦਿਲ – ਕੀ ਰਿਧੀ ਮਾਫ਼ ਕਰੇਗੀ?
  • PublishedApril 30, 2025

ਪਿਛਲੇ ਐਪੀਸੋਡ ਵਿੱਚ ਰਿਧੀ ਨੂੰ ਪਤਾ ਲੱਗਾ ਕਿ ਦੀਪਾ ਘਰੋਂ ਭੱਜ ਗਈ ਹੈ। ਇਹ ਸੁਣ ਕੇ ਪ੍ਰੋਮਿਲਾ ਨੇ ਰਿਧੀ ਨੂੰ ਸਾਰੀ ਗਲਤੀਂ ਲਈ ਦੋਸ਼ੀ ਠਹਿਰਾਇਆ। ਪਰ ਆਖਰਕਾਰ, ਦੋਵਾਂ ਨੇ ਮਿਲ ਕੇ ਦੀਪਾ ਨੂੰ ਲੱਭ ਲਿਆ ਤੇ ਵਾਪਸ ਘਰ ਲਿਆਏ। ਇਹ ਪਲ ਦੱਸਦਾ ਹੈ ਕਿ ਪਰਿਵਾਰਕ ਏਕਤਾ ਤੇ ਪਿਆਰ ਕਿੰਨਾ ਜ਼ਰੂਰੀ ਹੁੰਦਾ ਹੈ।

ਅੱਜ ਦੇ ਵਿਸਾਖੀ ਦੇ ਜਸ਼ਨ ਵਿਚ, ਅੰਗਦ ਪਛਤਾਵੇ ਨਾਲ ਰਿਧੀ ਕੋਲ ਆਉਂਦਾ ਹੈ ਤੇ ਸੱਚੇ ਸ਼ਾਹਰੁਖ ਖਾਨ ਦੀ ਤਰ੍ਹਾਂ ਮੁਆਫ਼ੀ ਮੰਗਦਾ ਹੈ। ਉਸਦਾ ਰੋਮਾਂਚਕ ਢੰਗ ਸਾਰਿਆਂ ਦੇ ਦਿਲ ਜਿੱਤ ਲੈਂਦਾ ਹੈ।

ਕੀ ਰਿਧੀ ਉਸਦੀ ਮੁਆਫ਼ੀ ਸਵੀਕਾਰ ਕਰੇਗੀ? ਕੀ ਇਹ ਅੰਦਾਜ਼ ਉਸਦਾ ਦਿਲ ਦੁਬਾਰਾ ਜਿੱਤ ਸਕੇਗਾ? ਜਾਣੋ ਅੱਜ ਰਾਤ ਦਿਲਚਸਪ ਮੋੜਾਂ ਨਾਲ ਭਰਪੂਰ “ਨਵਾ ਮੋੜ” ਵਿੱਚ, ਸ਼ਾਮ 7 ਵਜੇ ਸਿਰਫ਼ Zee Punjabi ਤੇ।
Zee Punjabi ਉਪਲਬਧ ਹੈ ਸਾਰੇ MSOs ਅਤੇ DTH ਪਲੇਟਫਾਰਮਾਂ ‘ਤੇ—ਜਿਵੇਂ ਕਿ Fastway, Airtel DTH, Tata Play DTH, Dish TV, d2H ਆਦਿ।

Written By
Team Gabruu