ਰਿਧਿ ਨੇ ਅਨਸ਼ੁਮਾਨ ਦੀ ਸੱਚਾਈ ਲਿਆਈ ਸਾਹਮਣੇ

ਅੱਜ ਦੇ ਐਪੀਸੋਡ ‘ਚ ਰਿਧਿ ਨੂੰ ਅਨਸ਼ੁਮਾਨ ਦੀ ਅਸਲ ਨੀਅਤ ਦਾ ਪਤਾ ਲੱਗ ਜਾਂਦਾ ਹੈ। ਉਹ ਕਾਫ਼ੀ ਸਮੇਂ ਤੋਂ ਉਸ ‘ਤੇ ਸ਼ੱਕ ਕਰ ਰਹੀ ਸੀ ਅਤੇ ਦੀਪਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਹੁਣ ਸੱਚ ਸਭ ਦੇ ਸਾਹਮਣੇ ਆ ਗਿਆ ਹੈ।

ਰਿਧਿ ਹੁਣ ਹਿੰਮਤ ਨਾਲ ਅਨਸ਼ੁਮਾਨ ਨੂੰ ਚੁਣੌਤੀ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਉਹ ਉਸਨੂੰ ਘਰੋਂ ਕੱਢ ਦੇਵੇਗੀ। ਇਹ ਦੇਖ ਕੇ ਪੂਰਾ ਪਰਿਵਾਰ ਹੈਰਾਨ ਰਹਿ ਜਾਂਦਾ ਹੈ।

ਕੀ ਰਿਧਿ ਸਬੂਤ ਦੇ ਸਕੇਗੀ? ਕੀ ਉਹ ਅਨਸ਼ੁਮਾਨ ਨੂੰ ਰੋਕ ਸਕੇਗੀ? ਜਾਣਨ ਲਈ ਦੇਖੋ “ਨਵਾ ਮੋੜ” ਹਰ ਸੋਮਵਾਰ ਤੋਂ ਸ਼ਨੀਵਾਰ, ਸ਼ਾਮ 7:30 ਵਜੇ, ਸਿਰਫ਼ ਜ਼ੀ ਪੰਜਾਬੀ ‘ਤੇ। ਜ਼ੀ ਪੰਜਾਬੀ ਸਾਰੇ MSO ਅਤੇ DTH ਪਲੇਟਫਾਰਮਾਂ ‘ਤੇ ਉਪਲਬਧ ਹੈ

Exit mobile version