Popular Countries

YAAR NI MILYA LYRICS – HARDY SANDHU 

By Simran Kashyap . 13th July 2018 08:30am
YAAR NI MILYA LYRICS – HARDY SANDHU 

YAAR NI MILYA LYRICS – HARDY SANDHU

  Song: Yaar Ni Milyaa Singer: Hardy Sandhu Lyrics: Jaani                                                                                                           Music: B Praak Video: Arvindr Khaira Music Label: White Hill Music   ਅਜੇ ਤੱਕ ਮੈਨੂੰ ਐਸਾ ਯਾਰ ਨਈਓਂ ਮਿਲੀਆ ਜਿਹਦੇ ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ ਅਜੇ ਤੱਕ ਮੈਨੂੰ ਐਸਾ ਪਿਆਰ ਨਈਓਂ ਮਿਲਿਆ ਸੱਟ ਮੇਰੇ ਲਗੇ ਪਰ ਰੂਹ ਓਹਦੀ ਤੜਪੇ ਬੜੇ ਮਿਲੇ ਨੇ ਮੈਨੂੰ ਅਕਲਾਂ ਵਾਲੇ ਲੱਭਦਾ ਮੈਂ ਹੋਕੇ ਝੱਲਾ ਦੁਨੀਆਂ ਤੇ ਕੱਲਾ ਕੱਲਾ ਮਿਲਿਆ ਨੀ ਕੋਈ ਮੈਨੂੰ ਸਾਥ ਨਾ ਦੇਵੇ ਅੱਲਾ ਟੁੱਟ ਨਾ ਜਾਵੇ ਦਿਲ ਤਾਈਓਂ ਤਾਂ ਰਹਿੰਦਾ ਡਰ ਕੇ ਆ ਜਾ ਓ ਸੋਹਣਿਆਂ .. ਆ ਜਾ ਓ ਮਹਿਰਮਾ .. (x2) ਇੱਧਰ ਵੇਖਾਂ , ਉੱਧਰ ਵੇਖਾਂ ਜਿੱਧਰ ਵੇਖਾਂ ਦੁਨੀਆਂ ਮੈਂ ਸਾਰੀ (x2) ਪਿਆਰ ਦੀ ਕੀ ਔਕਾਤ ਰਹਿ ਗਈ ਜਿਸਮ ਵੇਖ ਕੇ ਲੱਗਦੀ ਏ ਯਾਰੀ ਕੋਈ ਤੇ ਲੱਭੋ ਐਸਾ ਹੀਰ ਤੇ ਲੈਲਾ ਜੈਸਾ ਰੂਹ ਦੀ ਜੋ ਗੱਲ ਕਰੇ ਹਾਂ ਦੂਰ ਹੀ ਰੱਖੇ ਪੈਸੇ ਕੋਈ ਨਾ ਪੂੰਜੇ ਹੰਜੂ ਖੜਾ ਮੈਂ ਨੈਣ ਭਰਕੇ ਅਜੇ ਤੱਕ ਮੈਨੂੰ ਐਸਾ ਯਾਰ ਨਈਓਂ ਮਿਲਿਆ ਜਿਹਦੇ ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ ਅਜੇ ਤੱਕ ਮੈਨੂੰ ਐਸਾ ਪਿਆਰ ਨਈਓਂ ਮਿਲਿਆ ਸੱਟ ਮੇਰੇ ਲਗੇ ਪਰ ਰੂਹ ਓਹਦੀ ਤੜਪੇ ਬੜੇ ਮਿਲੇ ਨੇ ਮੈਨੂੰ ਅਕਲਾਂ ਵਾਲੇ ਮੈਂ ਤੇ ਤੇਰਾ , ਮੈਂ ਤੇ ਤੇਰੀ ਜੋ ਮੂੰਹ ਤੇ ਕਹਿੰਦੇ ਸੋਹਾਂ ਖਾ ਕੇ (x2) ਸਭ ਤੋਂ ਪਹਿਲਾਂ ਓਹੀ ਜਾਂਦੇ ਮੌਤ ਨਾਲ ਜਾਨੀ ਗਲੇ ਮਿਲਾ ਕੇ ਜਿੰਨਾ ਵੀ ਵਕ਼ਤ ਹੈ ਲੰਘਾ ਪੀੜਾ ਦੇ ਨਾਲ ਹੈ ਰੰਗਾ ਕਦੇ ਕਦੇ ਤਾ ਲੱਗਦਾ ਏ ਜੀਣ ਤੋਂ ਮਾਰਨਾ ਚੰਗਾ ਮੈਂ ਨਾ ਹੁਣ ਜੀਣਾ ਰੱਬਾ ਲੈ ਜਾਵੇ ਹੱਥ ਫੜਕੇ ਅਜੇ ਤੱਕ ਮੈਨੂੰ ਐਸਾ ਯਾਰ ਨਈਓਂ ਮਿਲੀਆ ਜਿਹਦੇ ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ ਅਜੇ ਤੱਕ ਮੈਨੂੰ ਐਸਾ ਪਿਆਰ ਨਈਓਂ ਮਿਲਿਆ ਸੱਟ ਮੇਰੇ ਲਗੇ ਪਰ ਰੂਹ ਓਹਦੀ ਤੜਪੇ ਬੜੇ ਮਿਲੇ ਨੇ ਮੈਨੂੰ ਅਕਲਾਂ ਵਾਲੇ