Popular Countries

Amitabh Bachchan ਨੇ Tweet ਕਰਕੇ ਦਸਿਆ 'Namaskar' ਦਾ ਅਸਲੀ ਮੰਤਵ

By Harpreet Kaur . 7th February 2020 12:42pm
Amitabh Bachchan ਨੇ Tweet ਕਰਕੇ ਦਸਿਆ 'Namaskar' ਦਾ ਅਸਲੀ ਮੰਤਵ

ਬਾਲੀਵੁਡ ਦੇ ਸ਼ਹਿਨਸ਼ਾਹ Amitabh Bachchan ਆਪਣੇ ਸੋਸ਼ਲ ਮੀਡੀਆ ਤੇ ਇੱਕ ਤੋਂ ਇੱਕ ਖੂਬਸੂਰਤ ਤਸਵੀਰਾਂ ਅਤੇ ਟਵੀਟ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।ਫੈਨਜ਼ ਨੂੰ ਵੀ ਉਹਨਾਂ ਦੀਆਂ ਇਹ ਤਸਵੀਰਾਂ ਅਤੇ ਟਵੀਟ ਬੇਹੱਦ ਪਸੰਦ ਆਉਂਦੇ ਹਨ।ਇਸ ਦੇ ਨਾਲ ਹੀ Amitabh Bachchan ਨੇ ਟਵਿਟਰ ’ਤੇ Namaskar ਦੀ ਪਰਿਭਾਸ਼ਾ ਦੱਸੀ ਹੈAmitabh Bachchan ਦੇ ਮੁਤਾਬਕ ਇਹ ਸਿਰਫ ਸਾਡੀ ਸਭਿਅਤਾ ਦਾ ਪ੍ਰਤੀਕ, ਪ੍ਰਥਾ ਜਾਂ ਪਰੰਪਰਾ ਨਹੀਂ ਹੈ।ਇਹ ਸਾਡਾ ਆਦਰਸ਼ ਅਤੇ ਸਾਡੀ ਸੰਸਕ੍ਰਿਤੀ ਦਾ ਧਵਜ ਹੈ।



Amitabh Bachchan Namaskar

ਬਿੱਗ ਬੀ ਨੇ ਲਿਖਿਆ ਹੈ, 'Namaskar' ਇਹ Namaskar ਸਿਰਫ ਸਾਡੀ ਸਭਿਅਤਾ ਦਾ ਪ੍ਰਤੀਕ ਨਹੀਂ ਹੈ।ਸਿਰਫ ਇਕ ਪ੍ਰਥਾ ਜਾਂ ਪਰੰਪਰਾ ਨਹੀਂ ਹੈ।ਇਹ Namaskar ਸਾਡਾ ਆਦਰਸ਼ ਹੈ।ਇਕ ਤਰ੍ਹਾਂ ਨਾਲ ਸਾਡੀ ਸੰਸਕ੍ਰਿਤੀ ਦਾ ਝੰਡਾ ਹੈ।ਇਸ ਨਮਸਕਾਰ ਨਾਲ ਅਸੀਂ ਸਨਮਾਨ ਵੀ ਕਰਦੇ ਹਾਂ।ਆਦਰ ਵੀ ਕਰਦੇ ਹਾਂ। ਅਸੀਂ ਪੂਜਾ ਵੀ ਕਰਦੇ ਹਾਂ। ਪ੍ਰਾਰਥਨਾ ਵੀ ਕਰਦੇ ਹਾਂ ਅਤੇ ਕਦੇ-ਕਦੇ ਇਸ ਨਮਸਕਾਰ ਤੋਂ ਅਸੀਂ ਸੰਕੋਚ ਵੀ ਕਰਦੇ ਹਾਂ।ਨਮਸਕਾਰ ਵਿਚ ਵੱਡੀ ਸ਼ਕਤੀ ਹੁੰਦੀ ਹੈ ।


Amitabh Bachchan Tweet


ਬਹੁਤ ਤਾਕਤ ਹੈ।ਪ੍ਰੇਮ ਵੀ ਹੁੰਦਾ ਹੈ ਅੰਤਰ ਵੀ ਹੁੰਦਾ ਹੈ। ਭੇਦ ਵੀ ਹੁੰਦੇ ਹਾਂ। ਸ਼ਰਧਾ ਵੀ ਹੁੰਦੀ ਹੈ।ਸੰਕਲਪ ਵੀ ਹੁੰਦਾ ਹੈ।ਬਿੱਗ ਬੀ ਲਿਖਦੇ ਹਨ, ‘‘ਇਹ Namaskar ਕਦੇ-ਕਦੇ ਆਤਮਾ ਦਾ ਸੰਬੰਧ ਹੈ ਅਤੇ ਰਿਵਾਜ਼ਾਂ ਦੇ ਵਿਚ ਅੰਤਰ ਵੀ ਹੈ। ਸਿਰਫ ਇਕ Namaskar ਨਾਲ ਸਾਡੀਆਂ ਰਚਨਾਤਮਕਤਾ ਸਾਰੀਆਂ ਸੰਸਕ੍ਰਿਤੀਆਂ ਨੂੰ ਸਰਵ ਕਰ ਸਕਦੀ ਹੈ।


Amitabh Bachchan Namaskar

Amitabh Bachchan Namaskar


ਹਾਲ ਹੀ ਵਿਚ ਕੁਝ ਤਸਵੀਰਾਂ ਜੋ ਕਿ ਸੋਸ਼ਲ ਮੀਡਿਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਉਹਨਾਂ ਬਾਰੇ ਗੱਲ ਕਰੀਏ ਤਾਂ,ਉਸ ਤਸਵੀਰਾਂ ਵਿਚ Jaya Bachchan ਤੇ Amitabh Bachchan,Katrina Kaif  ਦਾ ਵਿਆਹ ਕਰਵਾਉਂਦੇ ਨਜ਼ਰ ਆਏ ਸਨ Amitabh Bachchan ਤੇ jaya bachchan ਤੋਂ ਇਲਾਵਾ ਵਿਆਹ ਵਿੱਚ ਸਾਊਥ ਦੇ ਕੁਝ ਸੁਪਰਸਟਾਰ ਸ਼ਾਮਲ ਹਨ ਤਸਵੀਰਾਂ ਵਿੱਚ katrina kaif ਫੇਰੇ ਲੈਂਦੀ ਨਜ਼ਰ ਆ ਰਹੀ ਹੈ,katrina kaif ਦਾ ਵਿਆਹ ਅਸਲ ਵਿਚ ਨਹੀਂ ਹੋਇਆ ਹੈ ਹਾਲਾਂਕਿ ਉਹਨਾਂ ਦਾ ਵਿਆਹ ਹੋਇਆ ਜ਼ਰੂਰ ਹੈ, ਪਰ ਉਹ ਸਿਰਫ ਇਕ ਐਡ ਲਈ।

Related Posts: