ਬੰਟੀ ਬੈਂਸ ਪੰਜਾਬੀ ਇੰਡਸਟਰੀ ਦੇ ਇੱਕ ਬਹੁਤ ਵਧੀਆ ਗੀਤਕਾਰ ਹਨ ਉਹਨਾਂ ਨੇ ਇਸ ਸਾਲ ਚਾਰ ਹਿੱਟ ਗੀਤ ਦਿੱਤੇ ਹਨ। ਉਹ ਗੀਤ ਹਨ ‘ਬੱਦਲਾਂ ਦੇ ਕਾਲਜੇ’, ‘ਜੱਟੀਏ ਨੀ’, ‘ਪ੍ਰਭਾਵ’’ ਅਤੇ ਉਹਨਾਂ ਦਾ ਹਾਲੇ ਹੀ ਵਿੱਚ ਰਿਲੀਜ਼ ਕੀਤਾ ਗਿਆ ਗੀਤ ‘ਕਾਲੇ’ ਜੋ ਲੋਕਾਂ ਵਲੋਂ ਇਸ ਗੀਤ ਨੂੰ ਬਹੁਤ ਪਿਆਰ ਮਿਲਿਆ ਇਹ ਗੀਤ ਗੁਰੂ ਰੰਧਾਵਾ ਦਵਾਰਾ ਗਾਇਆ ਗਿਆ ਸੀ।
‘ਬਲੈਕ’ ਜੋ ਕਿ ਇਕ ਹਿੱਟ ਗੀਤ ਬਣ ਗਿਆ ਹੈ ਅਤੇ ਇਸ ਤੋਂ ਬਾਦ ਬੰਟੀ ਬੈਂਸ ਇਕ ਹੋਰ ਧਮਾਕੇ ਦਾਰ ਨਵਾਂ ਗੀਤ ਲੈ ਕੇ ਆ ਰਹੇ ਹਨ।
ਜੋ ਹੁਣ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਐਲਬਮ ਦੇ ਹੋਰ ਗਾਣਿਆਂ ਲਈ ਬੰਟੀ ਬੈਂਸ ਕਿਹੜੇ ਹੋਰ ਕਲਾਕਾਰਾਂ ਦਾ ਸਾਥ ਦੇਣਗੇ।
ਬੰਟੀ ਬੈਂਸ ਨੇ ਆਪਣੇ ਅਗਲੇ ਗੀਤ ਦਾ ਪੋਸਟਰ ਸਾਂਝਾ ਕੀਤਾ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹ ਇਸ ਐਲਬਮ ਦਾ ਹਿੱਸਾ ਹੈ ਜਾਂ ਉਹਨਾਂ ਦਾ ਸਿੰਗਲ ਟਰੈਕ, ਪਰ ਇਹ ਸਭ ਨੂੰ ਹੈਰਾਨ ਕਰ ਦੇਵੇਗਾ ਕਿਉਂਕਿ ਉਹਨਾਂ ਨੇ ਪੋਸਟਰ ਤੇ ਗਾਇਕੀ ਦਾ ਐਲਾਨ ਨਹੀਂ ਕੀਤਾ ਹੈ ਅਤੇ ਇਸ ਗੀਤ ਦਾ ਸਿਰਲੇਖ ਹੈ 'ਬੇਕਦਰ '
ਇਸ ਵੀਡੀਓ ਦਾ ਨਿਰਦੇਸ਼ਤ ਭਿੰਦਰ ਬੁਰਜ਼ ਦੁਆਰਾ ਕੀਤਾ ਗਿਆ ਹੈ ਜੋ ਬ੍ਰਾਂਡ ਬੀ ਮਿਊਜ਼ਿਕ ਦੇ ਲੇਬਲ ਹੇਠ ਜਾਰੀ ਕੀਤਾ ਜਾਵੇਗਾ।
ਸਾਨੂੰ ਦਸੋ ਤੁਹਾਡਾ ਕਿਹੜਾ ਗੀਤ ਬੰਟੀ ਬੈਂਸ ਦਾ ਮਨਪਸੰਦ ਗੀਤ ਹੈਂ ਅਤੇ ਇਸ ਤਰਾਂ ਦੀ ਹੋਰ ਅਪਡੇਟਾ ਲਈ Gabruu.com ਨੂੰ
ਫਾਲੋ ਕਰੋ।