Popular Countries

Coolie No 1 ਵਿੱਚ Varun Dhawan ਨੇ ਲਈ govinda ਦੀ ਜਗ੍ਹਾ

By Harpreet Kaur . 2nd January 2020 06:48pm
Coolie No 1 ਵਿੱਚ Varun Dhawan ਨੇ ਲਈ govinda ਦੀ ਜਗ੍ਹਾ

Varun Dhawan ਅਤੇ Sara Ali Khan ਪਹਿਲੀ ਵਾਰ ਫਿਲਮ Coolie No 1 ਵਿੱਚ ਇਕੱਠੇ ਨਜ਼ਰ ਆਉਣਗੇ ਅਤੇ ਉਹਨਾਂ ਨੇ ਇਸ ਫਿਲਮ ਦੀਆਂ ਕੁਝ ਖਾਸ ਤਸਵੀਰਾਂ ਵੀ ਸਾਂਝੀਆਂ ਕੀਤੀਆ। ਜਿਸ ਵਿੱਚ ਇਹ ਇੱਕ ਸ਼ਾਦੀਸ਼ੁਦਾ ਜੋੜੀ ਲੱਗ ਰਹੀ ਹੈ ਇਹ ਤਸਵੀਰਾ ਨੂੰ Taranadarsh ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਤੁਸੀ ਇਸ ਤਸਵੀਰ ਤੇ ਇਕ ਨਜ਼ਰ ਮਾਰੋ।




Coolie No 1 Varun Dhawan ਦੇ ਪਿਤਾ David Dhawan ਦੁਆਰਾ ਨਿਰਦੇਸ਼ਕ ਕੀਤੀ ਗਈ ਹੈ ਅਤੇ ਇਸ ਫਿਲਮ ਨੂੰ Vashu Bhagnani,Jackky Bhagnani, ਅਤੇ Deepshikha Deshmukh ਪ੍ਰੋਡਿਊਸ ਕਰ ਰਹੇ ਹਨ ਇਹ ਫਿਲਮ 1 ਮਈ 2020 ਨੂੰ ਵੱਡੇ ਪਰਦੇ ਤੇ ਰਿਲੀਜ਼ ਹੋਵੇਗੀ।
 
Varun Dhawan New Movie

Sara Varun ਦੀ ਬਾਂਹ ਵਿਚ ਕ੍ਰਿਸ਼ਚੀਅਨ ਦੁਲਹਨ ਦੇ ਰੂਪ ਵਿਚ ਸ਼ਾਨਦਾਰ ਲੱਗ ਰਹੀ ਹੈ ਫਿਲਮ ਦਾ ਪੋਸਟਰ ਅਗਸਤ ਵਿੱਚ ਸਾਂਝਾ ਕੀਤਾ ਗਿਆ ਸੀ ਜਿੱਥੇ Varun ਲਾਲ ਰੰਗ ਦੇ ਕੁੜਤੇ ਅਤੇ ਚਿੱਟੇ ਰੰਗ ਦੀ ਪੈਂਟ ਵਿਚ ਨਜ਼ਰ ਆਏ ਸੀ। 


CoolieNo1



ਇਹ ਫਿਲਮ David Dhawan ਦੀ ਨਿਰਦੇਸ਼ਕ,1995 ਦੀ ਹਿੱਟ ਫਿਲਮ ਦਾ ਰੀਮੇਕ ਹੈ ਜਿਸ ਵਿੱਚ ਸਟਾਰ govinda ਅਤੇ karishma kapoor ਸਨ। 

Coolie No 1 ਲਈ ਹਰ ਕੋਈ ਬਹੁਤ ਉਤਸ਼ਾਹਿਤ ਹੈ ਪਰ ਤੁਸੀ ਸਾਨੂੰ ਦੱਸੋ ਕਿ ਤੁਸੀਂ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ ਫਿਲਮ ਲਈ ਕਿੰਨੇ ਉਤਸ਼ਾਹਤ ਹੋ। 

ਇਸ ਤਰਾਂ ਦੇ ਹੋਰ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ। 


Related Posts: