Popular Countries
x

Login

x

sign up

DARU BAND LYRICS – MANKIRT AULAKH

By Simran Kashyap . 26th June 2018 08:30am
DARU BAND LYRICS – MANKIRT AULAKH

DARU BAND LYRICS – Mankirt Aulakh

Song: Daru Band Singers: Mankirt Aulakh Musicians: J Statik Lyricists: Lally Mundi ਉੱਤੋਂ ਸਿਖਰ ਦੁਪਹਿਰਾ ਆ ਕਿਹਦੀ ਲੱਗੀ ਲਾਟਰੀ ਜੀ ਤੁਹਾਡੇ ਪਰਸ ਚ ਡੌਗੀ ਆ ਦਿਲ ਵਿਚ ਦੱਸ ਦੋ ਕੀ x (2) ਕੱਲੇ ਕੱਲੇ ਕੱਲੇ ਕਿਥੇ ਚੱਲੇ ਚੱਲੇ ਚੱਲੇ ਕੱਲੇ ਕੱਲੇ ਕੱਲੇ ਕਿਥੇ ਚੱਲੇ ਚੱਲੇ ਚੱਲੇ ਸਾਨੂੰ ਦੱਸ ਕੇ ਜਾਇਓ ਜ਼ਰੂਰ ਦਾਰੂ ਪੀਣੀ ਬੰਦ ਕਰਤੀ ਤੈਨੂੰ ਵੇਖ ਕੇ ਚੜ੍ਹੇ ਸਰੂਰ ਪੈਗ ਲਾਉਣੇ ਬੰਦ ਕਰਤੇ ਤੈਨੂੰ ਵੇਖ ਕੇ ਚੜ੍ਹੇ ਸਰੂਰ ਦਾਰੂ ਪੀਣੀ ਬੰਦ ਕਰਤੀ ਹੋ ਹੋ ਮਹਿੰਗਾ ਮਸਕਾਰਾ ਪਾਇਆ ਅੱਖ ਵਿਚ ਨੀ ਨਖਰੇ ਅਦਾਵਾਂ ਨੇ ਪਲੱਸ ਵਿਚ ਨੀ ਲੱਕ ਤੇਰਾ ਕੁੜੀਏ ਨੀ ਪਤਲਾ ਜੇਹਾ ਸ਼ਾਇਨੀ ਕੋਕਾ ਪਾਇਆ ਹੋਇਆ ਨੱਕ ਵਿਚ ਨੀ x (2) ਵੇ ਮਰ ਗਏ ਤੇਰੇ ਤੇ ਨਾਰੇ ਸੁਨ ਬੀਊਟੀ ਦੀਏ ਸਰਕਾਰ ਨਾ ਦੱਸ ਕੇ ਜਾਇਓ ਹਜ਼ੂਰ ਦੱਸ ਕੇ ਜਾਇਓ ਹਜ਼ੂਰ ਦਾਰੂ ਪੀਣੀ ਬੰਦ ਕਰਤੀ ਤੈਨੂੰ ਵੇਖ ਕੇ ਚੜ੍ਹੇ ਸਰੂਰ ਪੈਗ ਲਾਉਣੇ ਬੰਦ ਕਰਤੇ ਤੈਨੂੰ ਵੇਖ ਕੇ ਚੜ੍ਹੇ ਸਰੂਰ ਦਾਰੂ ਪੀਣੀ ਬੰਦ ਕਰਤੀ ਹੋ ਹੋ ਹੋ ਤੋਰ ਤੇਰੀ ਫੋਲੋ ਹਾਏ ਨੀ ਮੋਰ ਕਰਦੇ ਸੋਹਣੀ ਕੁੜੀ ਵੇਖ ਕੇ ਅਡੋਰ ਕਰਦੇ ਸਾਨੂੰ ਪਤਾ ਹੈ ਨੀ ਤੇਰੇ ਦਿਲ ਵਿਚ ਕੀਂ ਹਾਣ ’ਦੇ ਆ ਮੁੰਡੇ ਤੇਰਾ ਪਾਣੀ ਭਰਦੇ x (2) ਲਾਲੀ ਸਾਨੂੰ ਪਤਾ ਤੈਨੂੰ ਆਇਆ ਐ ਪਸੰਦ ਵੀਹਣੀ ਵਿਚ ਤੇਰੇ ਜਿਹੜੀ ਲਿਸ਼ਕ ਦੀ ਬਾਂਗ ਤਾਂ ਹੀ ਮੁਖੜੇ ਤੇ ਰੱਖਦੀ ਗੁਰੂਰ ਮੁਖੜੇ ਤੇ ਰੱਖਦੀ ਗੁਰੂਰ ਦਾਰੂ ਪੀਣੀ ਬੰਦ ਕਰਤੀ ਤੈਨੂੰ ਵੇਖ ਕੇ ਚੜ੍ਹੇ ਸਰੂਰ ਪੈਗ ਲਾਉਣੇ ਬੰਦ ਕਰਤੇ ਤੈਨੂੰ ਵੇਖ ਕੇ ਚੜ੍ਹੇ ਸਰੂਰ ਦਾਰੂ ਪੀਣੀ ਬੰਦ ਕਰਤੀ ਹੋ ਹੋ

Related Articles: