Popular Countries

DIFFERENCE LYRICS – AMRIT MAAN

By Simran Kashyap . 21st June 2018 08:26pm
DIFFERENCE LYRICS – AMRIT MAAN

DIFFERENCE LYRICS – Amrit Maan

Song: Difference Singers: Amrit Maan Musicians: Ikwinder Singh, DJ Flow Lyricists: Amrit Maan ਮੁੰਡਾ ਮਲਵਈ ਗੋਰੀਏ ਚਰਚੇ ਸਾਡੇ ਮਿਸੀ ਸਾਗਾ ਸੁਣਿਆ ਜਿਹਨੇ ਮਾਣਕ ਹੋਵੇ ਨਈ ਸੁਣਦਾ ਲੇਡੀ ਗਾਗਾ ਮਿਹਨਤੀ ਪੁੱਤ ਪਾਉਂਦੇ ਆ ਠੁੱਕ ਤੂੰ ਆਖੇ ਗੁੰਡਾ ਈ ਆ ਜਿਹਦੇ ਤੇ ਤੂੰ ਮਰਦੀ ਐ ਜੱਟਾਂ ਦਾ ਮੁੰਡਾ ਈ ਆ ਬੱਚਿਆਂ ਤੇ ਮਰਦਾਂ ਦੇ ਵਿੱਚ ਡਿਫਰੇਂਸ ਤਾਂ ਹੁੰਦਾ ਈ ਆ ਬੱਚਿਆਂ ਤੇ ਮਰਦਾਂ ਦੇ ਵਿੱਚ ਫਰਕ ਤਾਂ ਹੁੰਦਾ ਈ ਆ ਕਿਉਂ? ਡਾਊਨ ਟੂ ਅਰਥ ਰਕਾਨੇ ਫੀਲਿੰਗ ਕੋਈ ਬਾਈ ਟੈਪ ਨੀ ਸੜਕਾਂ ਦੀਆਂ ਬੁੱਘੀਆਂ ਲੈਂਦੀ ਚਿੱਟੀ ਸਾਡੀ ਹੈੱਲ ਕੈਟ ਨੀ x (2) ਗੋਰੀਆਂ ਪੱਟਦਾ ਚਾਦਰਾ ਜੱਟ ਦਾ ਤੇ ਹੱਥ ਵਿੱਚ ਖੂੰਡਾ ਈ ਆ ਜਿਹਦੇ ਤੇ ਤੂੰ ਮਰਦੀ ਐ ਜੱਟਾਂ ਦਾ ਮੁੰਡਾ ਈ ਆ ਬੱਚਿਆਂ ਤੇ ਮਰਦਾਂ ਦੇ ਵਿੱਚ ਡਿਫਰੇਂਸ ਤਾਂ ਹੁੰਦਾ ਈ ਆ ਬੱਚਿਆਂ ਤੇ ਮਰਦਾਂ ਦੇ ਵਿੱਚ ਫਰਕ ਤਾਂ ਹੁੰਦਾ ਈ ਆ ਕਿਉਂ? ਰੱਖੇ ਜਿੰਨੇ ਚੇਲੇ ਚੱਪਟੇ ਅਸਲੀ ਉਹ ਮਰਦ ਈ ਹੈ ਨੀ ਸਾਡੀ ਵੋਕੈਬਲਰੀ ਵਿਚ ਫੇਲੀਅਰ ਵਰਡ ਹੀ ਹੈ ਨੀ x (2) ਖੁਰਕ ਜਿਹਦੇ ਲੜ ’ਦੀ ਮੂਹਰੇ ਕੇਰਾਂ ਕਰਦੀ ਹੋਣਾ ਉਹਦਾ ਕੁੰਡਾ ਈ ਆ ਜਿਹਦੇ ਤੇ ਤੂੰ ਮਰਦੀ ਐ ਜੱਟਾਂ ਦਾ ਮੁੰਡਾ ਈ ਆ ਬੱਚਿਆਂ ਤੇ ਮਰਦਾਂ ਦੇ ਵਿੱਚ ਡਿਫਰੇਂਸ ਤਾਂ ਹੁੰਦਾ ਈ ਆ ਬੱਚਿਆਂ ਤੇ ਮਰਦਾਂ ਦੇ ਵਿਚ ਫਰਕ ਤਾਂ ਹੁੰਦਾ ਈ ਆ ਕਿਉਂ? ਖੇਡੀ ਨੀ ਪੋਕਰ ਬੱਲੀਏ ਡੋਲੀ ਦਾ ਏ ਖੂਨ ਪਸੀਨਾ ਗਾਉਂਦਾ ਏ ਜੱਟ ਗੌਨੇ ਆਨੇ ਦਾ ਉਹ ਨੱਚਦੀ ਫਿਰੇ ਸਲੀਨਾ ਖੇਡੀ ਨੀ ਪੋਕਰ ਬੱਲੀਏ ਡੋਲੀ ਦਾ ਏ ਖੂਨ ਪਸੀਨਾ ਗਾਉਂਦਾ ਏ ਜੱਟ ਗੌਨੇ ਆਨੇ ਦਾ ਕੰਨ ਲਾਕੇ ਸੁਣੇ ਕਰੀਨਾ ਸੌਖਾ ਨੀ ਮਿਲਦਾ ਯਾਰਾਂ ਦੇ ਦਿਲ ਦਾ ਕੀਮਤੀ ਖੂੰਜਾ ਈ ਆ ਜਿਹਦੇ ਤੇ ਤੂੰ ਮਰਦੀ ਐ ਜੱਟਾਂ ਦਾ ਮੁੰਡਾ ਈ ਆ ਬੱਚਿਆਂ ਤੇ ਮਰਦਾਂ ਦੇ ਵਿੱਚ ਡਿਫਰੇਂਸ ਤਾਂ ਹੁੰਦਾ ਈ ਆ ਬੱਚਿਆਂ ਤੇ ਮਰਦਾਂ ਦੇ ਵਿਚ ਫਰਕ ਤਾਂ ਹੁੰਦਾ ਈ ਆ ਕਿਉਂ?

Related Articles: