Popular Countries

ਜਨਮਦਿਨ ‘ਤੇ ਜਾਣੋ Amrinder Gill ਨੇ ਇੰਡਸਟਰੀ ਨੂੰ ਦਿੱਤੀਆਂ ਕਿਹੜੀਆਂ ਹਿੱਟ ਫਿਲਮਾਂ

By Harpreet Kaur . 11th May 2020 04:12pm
 ਜਨਮਦਿਨ ‘ਤੇ ਜਾਣੋ Amrinder Gill ਨੇ ਇੰਡਸਟਰੀ ਨੂੰ ਦਿੱਤੀਆਂ ਕਿਹੜੀਆਂ ਹਿੱਟ ਫਿਲਮਾਂ




ਪੰਜਾਬੀ ਸੁਪਰਸਟਾਰ Amrinder Gill ਦਾ ਅੱਜ ਜਨਮਦਿਨ ਹੈ, ਜੀ ਹਾਂ ਪੰਜਾਬੀ ਇੰਡਸਟਰੀ ਦੇ ਹਿੱਟ ਅਦਾਕਾਰ Amrinder Gill ਦਾ ਜਨਮ 11 ਮਈ,1976 ਨੂੰ ਅੰਮ੍ਰਿਤਸਰ ਵਿੱਚ ਹੋਇਆ। Amrinder Gill ਤੋਂ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸਨ। ਪੰਜਾਬੀ ਸਿੰਗਰ Amrinder Gill ਨੇ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2001 ਤੋਂ ਕੀਤੀ  




Amrinder Gill ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। Amrinder Gill  ਨੇ ਆਪਣੀ ਕਰੀਅਰ ਦੀ ਸ਼ੁਰੂਆਤ ਫਿਲਮ 'Munde Uk DE' ਕੀਤੀ ਜੋ ਕਿ ਸਾਲ 2009 ਵਿੱਚ ਰਿਲੀਜ਼ ਹੋਈ ਸੀ।




ਇਸ ਫਿਲਮ ਵਿੱਚ Jimmy Shergill, Rana Ranbir, Neeru Bajwa , Gurpreet Ghuggi ਵਰਗੇ ਕਈ ਹਿੱਟ ਸਿਤਾਰੇ ਸਨ।ਇਹ ਰੋਮਾਂਟਿਕ ਫਿਲਮ ਰਿਲੀਜ਼ ਹੁੰਦੇ ਹੀ ਸਿਨੇਮਾ ਘਰਾਂ ਤੇ ਛਾ ਗਈ।ਇਸ ਤੋਂ ਬਾਅਦ Amrinder Gill ਨੇ ਫਿਲਮ 'Angrej' ‘ਚ ਕੰਮ ਕੀਤਾ ਜੋ ਕਿ ਇਤਿਹਾਸਕ  ਰੋਮਾਂਟਿਕ ਫਿਲਮ ਸੀ




ਇਸ ਤੋਂ ਇਲਾਵਾਂ Amrinder Gill ਨੇ ਪੰਜਾਬੀ ਮਿਊਜ਼ਿਕ ਜਗਤ ਨੂੰ Phullan Di Vel , Leekan, Mera Deewanapan, Yaarian, Pendu, Sohni Kuri ਵਰਗਾ ਕਈ ਹਿੱਟ ਗੀਤਾਂ ਦਿੱਤੇ ਨੇ । 







ਇਸ ਤੋਂ ਇਲਾਵਾ ਉਹ Chal Mera Putt, Lahoriye, Ashke, Love Punjab, Laiye Je Yaarian, Goreyan Nu Daffa Karo,Tu Mera 22 Main Tera 22, Sarvann ਵਰਗੀਆਂ ਸ਼ਾਨਦਾਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।