Popular Countries

ਜਾਣੋ kaur b ਨਾਲ ਕੌਣ ਕਰ ਰਿਹਾ ਹੈ ਨਵੇਂ ਗੀਤ ਵਿੱਚ 'Feat'

By Harpreet Kaur . 19th February 2020 12:35pm
 ਜਾਣੋ kaur b ਨਾਲ ਕੌਣ ਕਰ ਰਿਹਾ ਹੈ ਨਵੇਂ ਗੀਤ ਵਿੱਚ 'Feat'



kaur b ਖੂਬਸੂਰਤੀ ਦੇ ਮਾਮਲੇ ਵਿੱਚ ਸਭ ਨੂੰ ਮਾਤ ਦਿੰਦੀ ਹੈ ਅਤੇ ਉਹ ਪੰਜਾਬੀ ਇੰਡਸਟਰੀ ਵਿੱਚ ਆਪਣੀ ਖੂਬਸੂਰਤ ਆਵਾਜ਼ ਕਰਕੇ ਕਾਇਮ ਹੈ। ਉਹ ਆਪਣੇ ਕਈ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹੇ ਹਨ।ਇਸ ਤੋਂ ਬਾਅਦ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗਾਇਕਾ kaur b ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਨੂੰ ਰੁ-ਬ-ਰੂ  ਕਰਨ ਲਈ ਇੱਕ ਵਾਰ ਫਿਰ ਤੋਂ ਚੱਕਵੀਂ ਬੀਟ ਵਾਲਾ ਗੀਤ ਲੈ ਕੇ ਆ ਰਹੀ ਹੈ,ਜਿਸਦੀ ਘੋਸ਼ਣਾ kaur b ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਇੱਕ ਤਸਵੀਰ ਨਾਲ ਸਾਂਝੀ ਕੀਤੀ ਹੈ ਅਤੇ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ,Next Song Coming on my Youtube Channel #Subscribe Kar lao Cheti Cheti Jina Aje Nahi Kita😘 Nd Es Song Ch Mere Naal Tuhade Sab da fav Jehda Munda oh Feat. Kar Reha🙈Who is He ??


ਤੁਸੀ ਹੇਠਾਂ ਦਿੱਤੀ ਤਸਵੀਰ ਤੇ ਇੱਕ ਨਜ਼ਰ ਮਾਰੋ। 



ਗੀਤ ਦੇ ਕ੍ਰੇਡਿਟ, ਗੀਤ ਦੇ ਬੋਲ ਕੀ ਹਨ ਅਤੇ ਕਿਸ ਨੇ ਇਸ ਨੂੰ ਸੰਗੀਤ ਦਿੱਤਾ ਹੈ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ kaur b ਵਲੋਂ ਨਹੀਂ ਦਿੱਤੀ ਗਈ ਹੈ। ਪਰ ਉਮੀਂਦ ਹੈ ਕਿ kaur b ਆਪਣੇ ਇਸ ਨਵੇਂ ਗੀਤ ਨਾਲ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਜਾਏਗੀ ਅਤੇ ਦਰਸ਼ਕ ਵੀ ਉਹਨਾਂ ਦੇ ਗੀਤਾ ਦਾ ਬੇਸਬਰੀ ਨਾਲ ਇੰਸਤਜ਼ਾਰ ਕਰਦੇ ਹਨ। 

kaur b ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਸੁਪਰਹਿੱਟ ਗੀਤ ਦਿਤੇ ਹਨ kaur b ਇਸ ਤੋਂ ਪਹਿਲਾਂ ਵੀ Lahore Da Paranda,Engaged Jatti, Sandhuri Rang, Just Desi, Doabey Wala, Taur Jatt Di, Killer Eyes, Phulkari ਇਸ ਤਰਾਂ ਦੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁਕੇ ਹਨ।ਸਾਰੇ ਹੀ ਗੀਤਾ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। 

View this post on Instagram

🌹

A post shared by KaurB (@kaurbmusic) on



kaur b ਨੇ ਅੱਜ ਤੱਕ ਜਿੰਨੇ ਵੀ ਗੀਤ ਪੰਜਾਬੀ ਇੰਡਸਟਰੀ ਵਿੱਚ ਗਾਏ ਹਨ, ਉਹ ਸਭ ਬਹੁਤ ਹੀ ਸੁਪਰ ਹਿੱਟ ਰਹੇ ਹਨ। ਜੇਕਰ ਦੇਖਿਆ ਜਾਵੇਂ ਤਾਂ kaur b ਨੂੰ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਵੀ ਕਾਫੀ ਪਸੰਦ ਹੈ।kaur b ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਵਾਰ ਤਸਵੀਰਾਂ ਸਾਂਝੀਆਂ ਕੀਤੀਆ ਹਨ ਜੋ ਕਿ ਕਹਿਰ ਢਾਹ ਰਹੀਆਂ ਹਨ।

ਆਓ ਨਜ਼ਰ ਮਾਰੋ ਉਹਨਾਂ ਦੀ ਕੁਝ ਤਸਵੀਰਾਂ ਤੇ 

kaur b New Song


kaur b New Song


kaur b New Song


Related Posts: