FRUIT WARGI SONG LYRICS - THE LANDERS
Album / Song Name: Fruit Wargii
Singer: The Landers
Music Composer: Western Penduz
Lyrics Writers: Rabb Sukh Rakhey
Label: Western Penduz Music
ਪਹਿਲਾਂ ਹੀ ਗੁਲਾਬੀ ਰੰਗ ਮਰਜਾਣੀ ਦਾ
ਉੱਤੋਂ ਸੀ ਗੁਲਾਬੀ ਓਹਨੇ ਸੂਟ ਪਾ ਲਿਆ ,
ਸਾਡੀ ਗੱਲ ਸੁਣ ਕੇ ਬਲਸ਼ ਕਰਗੀ
ਜਿੱਦਾਂ ਹੋਵੇ ਸਾਬਤਾ ਫਰੂਟ ਖਾ ਲਿਆ .
ਨਿਤ ਹੀ ਦਿਮਾਗ ਉੱਤੇ ਚੜੀ ਰਹਿੰਦੀ ਏ
ਦਸ ਕਿਵੇਂ ਤਾਰ ਲਾਂ .
ਵੇਖਣੇ ਨੂੰ ਚੰਦਰੀ ਫਰੂਟ ਵਰਗੀ
ਨੀ ਦਿਲ ਕਰਦਾ ਏ
ਗੱਲਾਂ ਉੱਤੇ ਚੱਕੀ ਮਾਰ ਲਾ .
ਗੱਲਾਂ ਜਿਵੇ ਦੋ ਸੇਬ ਹੋਣ ਕਸ਼ਮੀਰੀ
ਅੱਖਾਂ ਵਾਲਾ ਕੇਰਾ ਨੇ ਅੰਗੂਰ ਬੱਲੀਏ ,
ਓਹਨਾ ਹੀ ਅੰਗੂਰ ਨੂੰ ਉਹ ਘੋਲ ਕੇ ਬਣਾਈ ਦਾਰੂ
ਮੱਠਾ -ਮੱਠਾ ਚੜ੍ਹਿਆ ਸਰੂਰ ਬੱਲੀਏ ,
ਸਰਦਾ ਨੀ ਓਹਦੇ ਬਿਨਾ ਇਕ ਪਾਲ ਵੀ
ਹੁਣ ਕਿਵੇਂ ਸਾਰ ਲਾ ,
ਵੇਖਣੇ ਨੂੰ ਚੰਦਰੀ ਫਰੂਟ ਵਰਗੀ ਨੀ
ਦਿਲ ਕਰਦਾ ਏ ਗੱਲਾਂ ਉੱਤੇ ਚੱਕੀ ਮਾਰ ਲਾ x2
.
ਬੋਲਦੀ ਦੇ ਮੂੰਹ ਦੇ ਵਿੱਚੋ ਚਾਸ਼ਨੀ ਡੁੱਲੇ
ਹੱਸਦੀ ਨੂੰ ਵੇਖ ਕੇ ਨੇ ਫੁੱਲ ਖਿੜ ਦੇ x2 ,
ਜਿਵੇ -ਜਿਵੇ ਗਲੀ ਵਿੱਚੋ ਲੱਗਦੀ ਏ ਉਹ
ਲਾਈਨ ਵਾਇੱਜ ਗਬਰੂ ਨੇ ਜਾਂਦੇ ਗਿਰਦੇ ,
ਖੌਰੇ ਕਿਦੇ ਕੋਲੋਂ ਉਹ ਜਿੱਤ ਹੋਊਗੀ
ਕਿਥੇ ਦਿਲ ਹਾਰਨਾ .
ਵੇਖਣੀ ਨੂੰ ਚੰਦਰੀ ਫਰੂਟ ਵਰਗੀ ਨੀ
ਦਿਲ ਕਰਦਾ ਏ ਗੱਲਾਂ ਉੱਤੇ ਚੱਕੀ ਮਾਰ ਲਾ x2
.
ਸ਼ਹਿਰ ਦੀ ਉਹ ਸਾਰਿਆਂ ਤੋਂ ਸੋਹਣੀ ਬੈਚਲਰ
ਕੱਲਾ - ਕੱਲਾ ਮੁੰਡਾ ਕੈਂਡੀਡੇਟ ਹੋ ਗਿਆ x2 ,
ਉਹ ਸਬਰਾਂ ਦਾ ਫਲ ਬੜਾ ਮਿੱਠੜਾ ਹੁੰਦਾ ਆਏ
ਝੋਲੀ ਵਿਚ ਪੈਂਦਾ -ਪੈਂਦਾ ਲੇਟ ਹੋ ਗਿਆ
.ਰੱਬ ਸੁਖ ਰਖੇ x4
ਸੁਖ ਦੀ ਉਹ ਮਾਤਾ ਨੇ
ਸਿਰੋਂ ਪਾਣੀ ਵਰਨਾ .
ਵੇਖਣੇ ਨੂੰ ਚੰਦਰੀ ਫਰੂਟ ਵਰਗੀ
ਨੀ ਦਿਲ ਕਰਦਾ ਆਏ
ਗੱਲਾਂ ਉੱਤੇ ਚੱਕੀ ਮਾਰ ਲੈ .