GAL KAR KE VEKHI LYRICS – Amar Sehmbi
Song: Gal Kar Ke Vekhi
Singers: Amar Sehmbi
Musicians: Desi Crew
Lyricists: Simar Doraha
ਮੈਨੂੰ ਅੱਜ ਕੱਲ ਲੱਗਦਾ ਰਹਿੰਦਾ
ਤੂੰ ਕਿਧਰੇ ਡੋਲ ਨਾ ਜਾਈ ਨੀ
ਡੈਡੀ ਤੋਂ ਡਰ ਜੇਹਾ ਲੱਗਦਾ
ਤੂੰ ਇਹਦਾ ਬੋਲ ਨਾ ਜਾਈ ਨੀ x (2)
ਬਸ ਤੇਰੇ ਤੇ ਹੀ ਹੋਪ ਕੁੜੇ
ਕੁਝ ਸੋਚ ਕੁੜੇ , ਕੁਝ ਸੋਚ ਕੁੜੇ
ਹੁਣ ਤੇਰੇ ਤੇ ਹੀ ਹੋਪ ਕੁੜੇ
ਕੁਝ ਸੋਚ ਕੁੜੇ , ਕੁਝ ਸੋਚ ਕੁੜੇ
ਆਪਣੇ ਵੱਲ ਕਰਕੇ ਦੇਖੀ
ਘਰ ਦੇ ਮੰਨ ਵੀ ਜਾਣੇ ਨੇ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਹੋ ਮੰਨ ਵੀ ਜਾਣੇ ਨੇ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਕਹੀਂ ਪੜ੍ਹਿਆ ਲਿਖਿਆ ਬੇਬੇ
ਉਹ ਗੋਤ ਤੇ ਜਾਤ ਨਹੀਂ ਤੱਕਦਾ
ਬਸ ਮੇਹਨਤ ਕਰਦਾ ਰਹਿੰਦਾ ਏ
ਦਿਨ ਰਾਤ ਨਹੀਂ ਥੱਕਦਾ x (2)
ਹੁਣ ਹੋਰ ਨਾ ਵਕ਼ਤ ਲੰਘਾਵੀਂ ਤੂੰ
ਖੁਸ਼ਖਬਰੀ ਲੈਕੇ ਆਵੀ ਤੂੰ x (2)
ਅੱਜ ਜਾ ਕਲ ਕਰਕੇ ਵੇਖੀ
ਘਰ ਦੇ ਮੰਨ ਵੀ ਜਾਣੇ ਨੇ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਹੋ ਮੰਨ ਵੀ ਜਾਣੇ ਨੇ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਕਹੀਂ ਓਹਨਾ ਦੀ ਮੈਂ ਇੱਜ਼ਤ ਕੱਢਣ
ਦੇ ਜਾਮਾ ਹੱਕ ਵਿਚ ਨਈ
ਉਹ ਵੀ ਕਿਸੇ ਭੈਣ ਦਾ ਵੀਰ ਹੈ
ਭੱਜਣ ਦੇ ਜਮਾ ਹੱਕ ਵਿਚ ਨਈ
ਕਿਸੇ ਭੈਣ ਦਾ ਵੀਰ ਹੈ
ਭੱਜਣ ਦੇ ਜਮਾ ਹੱਕ ਵਿਚ ਨਈ
ਇਹ ਸੌਦਾ ਬੜਾ ਏ ਇਲਾਹੀ ਦਾ
ਦੱਸੀ ਸਿਮਰ ਸ਼ਹਿਰ ਦੇ ਦੋਰਾਹੇ ਦਾ x (2)
ਸਿਫਤ ਕੋਈ ਚਲ ਕਰ ਕੇ ਵੇਖੀ
ਘਰ ਦੇ ਮੰਨ ਵੀ ਜਾਣੇ ਨੇ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਹੋ ਮੰਨ ਵੀ ਜਾਣੇ ਨੇ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਜਦ ਮਾਨ ਜਾਣੇ ਨੇ ਘਰਦੇ
ਸਾਰੇ ਸ਼ੋਂਕ ਪੁਗਾਵਾਂਗੇ
ਇਕ ਸਟੋਰੀ ਟਾਈਪ ਜੇਹਾ ਵਿਆਹ ਲਈ
ਪਰੀ ਵੈਡਿੰਗ ਕਰਵਾਵਾਂਗੇ x (2)
ਖੁਸ਼ ਹੋਣਗੇ ਰਿਸ਼ਤੇਦਾਰ ਤੇਰੇ
ਨੱਚਣੇ ਆਪਣੇ ਨਾਲ ਯਾਰ ਮੇਰੇ x (2)
ਬਦਲੀ ਦੱਲ ਕਰਕੇ ਵੇਖੀ
ਘਰ ਦੇ ਮੰਨ ਵੀ ਜਾਣੇ ਨੇ
ਤੂੰ ਖੁਲ ਕੇ ਗੱਲ ਕਰ ਕੇ ਵੇਖੀ
ਹੋ ਮੰਨ ਵੀ ਜਾਣੇ ਨੇ
ਤੂੰ ਖੁਲ ਕੇ ਗੱਲ ਕਰ ਕੇ ਵੇਖੀ