Popular Countries

Guri ਨੇ ਆਪਣੇ ਨਵੇਂ ਗੀਤ 'Sone Diya Waliyan' ਦਾ ਪੋਸਟਰ ਕੀਤਾ ਸਾਂਝਾ

By Harpreet Kaur . 25th December 2019 05:51pm
Guri ਨੇ ਆਪਣੇ ਨਵੇਂ ਗੀਤ 'Sone Diya Waliyan' ਦਾ ਪੋਸਟਰ ਕੀਤਾ ਸਾਂਝਾ

Guri ਬਹੁਤ ਮਸ਼ਹੂਰ ਪੰਜਾਬੀ ਗਾਇਕਾਂ ਵਿਚੋਂ ਇਕ ਹੈ ਜਿਸਨੇ ਪੰਜਾਬੀ ਇੰਡਸਟਰੀ ਵਿੱਚ ਸ਼ੁਰੂਆਤ 'Mashooq Fatte Chakni' ਦੇ ਗੀਤ ਨਾਲ ਕੀਤੀ ਸੀ ਬਾਅਦ ਵਿੱਚ ਉਹਨਾਂ ਨੇ ਪਰਮੀਸ਼ ਵਰਮਾ ਦੇ ਨਾਲ ਇਕ ਗੀਤ ‘Yaar Beli’ ਕੀਤਾ ਜੋ ਕਿ ਸੁਪਰਹਿੱਟ ਗੀਤ ਰਿਹਾ ਜਿਸਨੂੰ  ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ। 

ਅਸੀ ਉਹਨਾਂ ਦੇ ਆਉਣ ਵਾਲੇ ਨਵੇਂ ਪ੍ਰਜੈਕਟ ਦੀ ਗੱਲ ਕਰੀਏ ਤਾਂ Guri ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਨਵੇਂ ਗੀਤ 'Sone Diya Waliyan'  ਦਾ ਪੋਸਟਰ ਸਾਂਝਾ ਕੀਤਾ ਹੈ ਤੁਸੀ ਹੇਠਾਂ ਦਿਤੇ ਇਸ ਪੋਸਟਰ ਤੇ ਇਕ ਨਜ਼ਰ ਮਾਰੋ। 







ਇਸ ਗੀਤ ਦੀ ਵੀਡੀਓ  Satti Dhillon ਨੇ ਤਿਆਰ ਕੀਤੀ ਹੈ ਇਹ ਗੀਤ Geet Mp3 ਦੇ ਅਧਿਕਾਰਤ ਯੋਉਤੁਬੇ ਚੈਨਲ ਤਹਿਤ 26 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ।

Guri ਦੁਆਰਾ ਉਹਨਾਂ ਦਾ ਆਖਰੀ ਗੀਤ Jatti ਸੀ ਇਸ ਗੀਤ ਨੂੰ Guri ਨੇ ਲਿਖਿਆ ਸੀ ਅਤੇ ਸੰਗੀਤ Snappy ਦੁਆਰਾ ਦਿੱਤਾ ਗਿਆ ਸੀ ਅਤੇ ਅਧਿਕਾਰਤ ਵੀਡੀਓ Satti Dhillon ਦੁਆਰਾ ਤਿਆਰ ਕੀਤੀ ਗਈ ਸੀ।






ਫ਼ਿਲਮਾਂ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ Guri ਦੀ ਇਕ ਫਿਲਮ ਆ ਰਹੀ ਹੈ। ਜਿਸਦਾ ਨਾਮ ਹੈ 'yaar anmulle' ਜਿਸ ਵਿਚ ਸਾਨੂੰ 'Guri' ਅਤੇ ਉਹਨਾਂ ਨਾਲ ਫਿਲਮ ਵਿੱਚ ਜੱਸ ਮਾਣਕ, ਨਿਕਿਤ ਢਿੱਲੋਂ ਅਤੇ ਸਵਾਲੀਨਾ ਪ੍ਰਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ । ਇਸ ਫਿਲਮ ਦਾ ਨਿਰਦੇਸ਼ਨ ਮਾਨਵ ਸ਼ਾਹ ਨੇ ਕੀਤਾ ਹੈ।

ਅਸੀਂ Guri ਨੂੰ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟਾਂ ਲਈ ਸ਼ੁੱਭਕਾਮਨਵਾਂ ਦਿੰਦੇ ਹਾਂ।