Popular Countries

Guri ਨੇ ਆਪਣੇ ਨਵੇਂ ਗੀਤ 'Tere Karke' ਦਾ ਪੋਸਟਰ ਕੀਤਾ ਸਾਂਝਾ

By Harpreet Kaur . 24th May 2020 12:13pm
Guri ਨੇ ਆਪਣੇ ਨਵੇਂ ਗੀਤ 'Tere Karke' ਦਾ ਪੋਸਟਰ ਕੀਤਾ ਸਾਂਝਾ




Guri  ਬਹੁਤ ਮਸ਼ਹੂਰ ਪੰਜਾਬੀ ਗਾਇਕਾਂ ਵਿਚੋਂ ਇਕ ਹੈ ਜਿਸਨੇ ਪੰਜਾਬੀ ਇੰਡਸਟਰੀ ਵਿੱਚ ਸ਼ੁਰੂਆਤ 'Mashooq Fatte Chakni' ਦੇ ਗੀਤ ਨਾਲ ਕੀਤੀ ਸੀ ਬਾਅਦ ਵਿੱਚ ਉਹਨਾਂ ਨੇ Parmish Verma ਦੇ ਨਾਲ ਇਕ ਗੀਤ ‘Yaar Beli’ ਕੀਤਾ ਜੋ ਕਿ ਸੁਪਰਹਿੱਟ ਗੀਤ ਰਿਹਾ ਜਿਸਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਤੇ ਹੁਣ ਅਸੀ ਉਹਨਾਂ ਦੇ ਆਉਣ ਵਾਲੇ ਨਵੇਂ ਪ੍ਰਜੈਕਟ ਦੀ ਗੱਲ ਕਰੀਏ ਤਾਂ Guri ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਨਵੇਂ ਗੀਤ 'Tere Karke' ਦਾ ਪੋਸਟਰ ਸਾਂਝਾ ਕੀਤਾ ਹੈ। 

ਆਓ ਤੁਸੀ ਹੇਠਾਂ ਦਿਤੇ ਇਸ ਪੋਸਟਰ ਤੇ ਇਕ ਨਜ਼ਰ ਮਾਰੋ। 




ਗੀਤ ਦੇ ਪੋਸਟਰ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਇਸ ਵਾਰ ਦਾ ਉਹਨਾਂ ਦਾ ਗੀਤ ਬਹੁਤ ਹੀ ਸੁਪਰ ਡੁਪਰ ਹਿੱਟ ਹੋਣ ਵਾਲਾ ਹੈ। ਫਿਲਹਾਲ ਦਰਸ਼ਕਾਂ ਨੂੰ Guri  ਦੇ ਇਸ ਗੀਤ ਦਾ ਬੇਸਬਰੀ ਨਾਲ ਇੰਤਜਾਰ ਹੈ।


View this post on Instagram

Lockdown 😞

A post shared by GURI (ਗੁਰੀ) (@officialguri_) on



 'Tere Karke' ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਬੋਲ ਖੁਦ Guri ਵਲੋਂ ਲਿਖੇ ਗਏ ਨੇ , ਇਸ ਗੀਤ ਦੀ ਵੀਡੀਓ Satti Dhillon ਨੇ ਤਿਆਰ ਕੀਤੀ ਹੈ ਇਸ ਗੀਤ ਦਾ ਮਿਊਜ਼ਿਕ Mix Singh ਵਲੋਂ ਦਿੱਤਾ ਗਿਆ ਹੈ। ਇਹ ਗੀਤ Geet Mp3 ਦੇ ਅਧਿਕਾਰਤ ਯੂਟਿਊਬ ਚੈਨਲ ਤਹਿਤ 26 ਮਈ ਨੂੰ ਰਿਲੀਜ਼ ਕੀਤਾ ਜਾਵੇਗਾ। 




ਗੱਲ ਕਰੀਏ Guri ਦੇ ਪ੍ਰੋਜੈਕਟ ਦੀ ਤਾਂ ਉਹ ਪੰਜਾਬੀ ਇੰਡਸਟਰੀ ਨੂੰ Nira Ishq , Yaar Beli , Publicity , Chootay Maatay , Sohneya, Dooriyan ਵਰਗੇ ਕਈ ਗੀਤਾਂ ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਕਰ ਚੁਕੇ ਹਨ।

ਅਸੀਂ Guri ਨੂੰ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟਾਂ ਲਈ ਸ਼ੁੱਭਕਾਮਨਵਾਂ ਦਿੰਦੇ ਹਾਂ।