Popular Countries

Happy Birthday to the Famous Punjabi Singer 'Karan Aujla' ਗੀਤਾਂ ਦੀ ਮਸ਼ੀਨ

By Harpreet Kaur . 18th January 2020 02:57pm
Happy Birthday to the Famous Punjabi Singer 'Karan Aujla' ਗੀਤਾਂ ਦੀ ਮਸ਼ੀਨ

Karan Aujla ਪੰਜਾਬੀ ਸੰਗੀਤ ਉਦਯੋਗ ਵਿੱਚ ਪ੍ਰਸਿੱਧ ਗਾਇਕਾਂ ਵਿੱਚੋਂ ਇੱਕ ਹੈ, ਗੀਤਾਂ ਦੀ ਮਸ਼ੀਨ ਅਖਾਉਣ ਵਾਲਾ ਪੰਜਾਬੀ ਗਾਇਕ ਕਰਨ ਔਜਲਾ ਅੱਜ ਆਪਣਾ 23ਵਾਂ ਜਨਮਦਿਨ ਮਨਾ ਰਹੇ ਹਨ।Karan Aujla ਦਾ ਜਨਮ 18 ਜਨਵਰੀ 1997 ਨੂੰ ਹੋਇਆ ਅਤੇ ਉਹ ਘੋਰਾਲਾ, ਪੰਜਾਬ, ਭਾਰਤ ਤੋਂ ਹੈ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੂਰੁਆਤ 2014 ਵਿੱਚ deep jandu ਨਾਲ ਮਿਲ ਕੇ ਕੀਤੀ ਸੀ ਅਤੇ Karan Aujla ਗਾਇਕ ਹੋਣ ਦੇ ਨਾਲ-ਨਾਲ ਇਕ ਚੰਗਾ ਪੰਜਾਬੀ ਗੀਤਕਾਰ ਵੀ ਹੈ।Karan  ਨੇ deep jandu, elly mangat, Jassi Gill, jazzy b, gagan kokri ਅਤੇ  bohemia ਵਰਗੇ ਹੋਰ ਗਾਇਕਾਂ ਨਾਲ ਕੰਮ ਕੀਤਾ ਹੈ। 


ਅੱਜ Karan Aujla ਦੇ ਜਨਮ ਦਿਨ ਦੇ ਖਾਸ ਮੌਕੇ 'ਤੇ ਆਓ ਆਪਾਂ ਉਹਨਾਂ ਦੇ ਕੁਝ ਖਾਸ ਗੀਤਾਂ ਤੇ ਝਾਤ ਮਾਰੀਏ, ਜਿਸ ਵਿੱਚ ਕਲਾਕਾਰ ਅਤੇ ਇੱਕ ਗਾਇਕ ਹਨ,ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਤੇ ਪਿਆਰ  ਮਿਲਿਆ।


Chitta Kurta





Don’t Worry




Don’t Look




Hint




By God




Na Na Na




Baby Gall Suno




Scratch





Aukaat


Related Posts: