Popular Countries

Happy Raikoti ਨੇ ਆਪਣੇ ਗੀਤ ‘Zamana’ ਦਾ ਪੋਸਟਰ ਕੀਤਾ ਸਾਂਝਾ

By Harpreet Kaur . 14th January 2020 12:45pm
Happy Raikoti ਨੇ ਆਪਣੇ ਗੀਤ ‘Zamana’ ਦਾ ਪੋਸਟਰ ਕੀਤਾ ਸਾਂਝਾ

Happy Raikoti ਇੱਕ ਪ੍ਰਸਿੱਧ ਪੰਜਾਬੀ ਗਾਇਕਾ ਹੈ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿਤੇ ਹਨ ਜਿਵੇਂ ‘Jaan Ton Pyara’, ‘Pagal’,ਅਤੇ ‘Munda Ambarsariya’ ਹਾਲ ਹੀ ਵਿੱਚ Happy Raikoti ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਨਵੇ ਗੀਤ ਦਾ ਪੋਸਟਰ ਸਾਂਝਾ ਕੀਤਾ। ਤੁਸੀ ਹੇਠਾਂ ਦਿਤੇ ਪੋਸਟਰ ਤੇ ਇਕ ਨਜ਼ਰ ਮਾਰੋ।




ਗੀਤ ਦੇ ਕ੍ਰੈਡਿਟ ਬਾਰੇ ਗੱਲ ਕਰੀਏ ਤਾਂ, ਇਸ ਗੀਤ ਦਾ ਸਿਰਲੇਖ ਹੈ ‘Zamana’ ਇਸ ਨੂੰ Happy Raikoti ਨੇ ਗਾਇਆ  ਅਤੇ Afsana Khan ਨੇ ਉਹਨਾਂ ਦਾ ਗੀਤ ਗਾਉਣ ਵਿੱਚ ਸਾਥ ਦਿਤਾ ਹੈ, Laddi Gill ਨੇ ਸੰਗੀਤ ਦਿੱਤਾ ਹੈ ਅਤੇ ਗੀਤ ਦੀ ਅਧਿਕਾਰਤ ਵੀਡੀਓ Joban Sandhu ਦੁਆਰਾ ਤਿਆਰ ਕੀਤੀ ਗਈ ਹੈ। ‘Zamana’ ਗੀਤ ਜੱਸ ਰਿਕਾਰਡਜ਼ ਦੇ ਅਧਿਕਾਰਤ ਯੂਟਿਊਬ ਚੈਨਲ ਦੇ ਤਹਿਤ ਰਿਲੀਜ਼ ਹੋਵੇਗਾ। 



Happy Raikoti ਇੱਕ ਆਉਣ ਵਾਲੀ ਪੰਜਾਬੀ ਫਿਲਮ ਦੇ ਗੀਤ ਦੇ ਬੋਲ ਲਿਖ ਰਹੇ ਹਨ। ਜੋ Diljit Dosanjh ਦੀ ਫਿਲਮ 'Jodi' ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ। ਫਿਲਮ ਵਿੱਚ Nimrat Khaira ਅਤੇ Amrinder Gill ਵੀ ਮੁਖ ਭੂਮਿਕਾ ਨਿਭਾਉਣਗੇ, ਇਹ ਫਿਲਮ Amberdeep Singh ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ

ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Happy Raikoti ਦੇ ਗੀਤ ‘Zamana’ ਬਾਰੇ ਕਿੰਨੇ ਉਤਸੁਕ ਹੋ। ਹੋਰ ਅਜਿਹੇ ਅਪਡੇਟਾਂ ਲਈ,Gabruu.com ਨੂੰ ਫਾਲੋ ਕਰੋ।  

Related Posts: