Popular Countries
x

Login

x

sign up

HATH CHUMME LYRICS – AMMY VIRK

By Simran Kashyap . 27th June 2018 06:59pm
HATH CHUMME LYRICS – AMMY VIRK

HATH CHUMME LYRICS – Ammy Virk

Song: Hath Chumme Singers: Ammy Virk Musicians: B Praak Lyricists: Jaani ਹੋ ਇਕ ਗੱਲ ਤੇ ਦੱਸ ਮੈਨੂੰ ਜੋ ਜੈਹਨ ਚ ਹੈ ਮੇਰੇ ਓਹਨੇ ਮੱਥਾ ਚੁਮਿਆ ਪਹਿਲਾਂ ਜਾਂ ਹੱਥ ਚੁੱਮੇ ਤੇਰੇ x (2) ਤੇਰੇ ਬੁੱਲਾਂ ਦੀ ਤਾਰੀਫ ਪੱਕਾ ਕੀਤੀ ਹੋਣੀ ਐ ਤੇਰੇ ਜਿਸਮ ਤੇ ਨਿਸ਼ਾਨੀ ਕੋਈ ਦਿੱਤੀ ਹੋਣੀ ਐ ਹਾਏ ਕੁਝ ਤਾਂ ਹੋਇਆ ਏ ਦੋਨਾਂ ਦੇ ਦੱਸਦੇ ਚਿਹਰੇ ਓਹਨੇ ਮੱਥਾ ਚੁਮਿਆ ਪਹਿਲਾਂ ਜਾਂ ਹੱਥ ਚੁੱਮੇ ਤੇਰੇ ਓਹਨੇ ਮੱਥਾ ਚੁਮਿਆ ਪਹਿਲਾਂ ਜਾਂ ਹੱਥ ਚੁੱਮੇ ਤੇਰੇ ਹੋ ਮੈਨੂੰ ਸੁਪਨੇ ਆਉਂਦੇ ਰਹਿੰਦੇ ਆ ਦਿਤੇ ਤੇਰੇ ਨੀ ਓਹਨੂੰ ਸੀਨੇ ਤੇ ਸੁਲਾਵੇਂ ਤੂੰ ਹਰ ਰਾਤ ਹਨੇਰੇ ਨੀ x (2) ਮੇਰਾ ਚਿਹਰਾ ਨਈ ਘੁੱਮਦਾ ਤੇਰੇ ਓਦੋਂ ਚਾਰ ਚੁਫੇਰੇ ਓਹਨੇ ਮੱਥਾ ਚੁਮਿਆ ਪਹਿਲਾਂ ਜਾਂ ਹੱਥ ਚੁੱਮੇ ਤੇਰੇ ਓਹਨੇ ਮੱਥਾ ਚੁਮਿਆ ਪਹਿਲਾਂ ਜਾਂ ਹੱਥ ਚੁੱਮੇ ਤੇਰੇ ਜਾਨੀ ਵਾਂਗੂ ਪਿਆਰ ਉਸ ਤੋਂ ਜ਼ਾਹਿਰ ਨਈ ਹੋਣਾ ਪੈਸੇ ਵਾਲਾ ਤਾਂ ਹੋਣੇ ਪਰ ਸ਼ਾਇਰ ਨਈ ਹੋਣਾ x (2) ਓਹਦੇ ਨਾਲ ਲੈ ਲਈ ਤੂੰ ਮੈਂ ਮੌਤ ਨਾਲ ਲੈ ਲੂ ਫੇਰੇ ਓਹਨੇ ਮੱਥਾ ਚੁਮਿਆ ਪਹਿਲਾਂ ਜਾਂ ਹੱਥ ਚੁੱਮੇ

Related Articles: