Popular Countries

Himanshi Khurana ਨੇ ਆਪਣੇ ਬਚਪਨ ਦੀ ਤਸਵੀਰ ਕੀਤੀ ਸਾਂਝੀ, ਸੋਸ਼ਲ ਮੀਡੀਆ ਤੇ ਖ਼ੂਬ ਹੋ ਰਹੀ ਹੈ ਵਾਇਰਲ

By Harpreet Kaur . 12th May 2020 04:16pm
Himanshi Khurana ਨੇ ਆਪਣੇ ਬਚਪਨ ਦੀ ਤਸਵੀਰ ਕੀਤੀ ਸਾਂਝੀ, ਸੋਸ਼ਲ ਮੀਡੀਆ ਤੇ ਖ਼ੂਬ ਹੋ ਰਹੀ ਹੈ ਵਾਇਰਲ



ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲਾਕਡਾਊਨ ਜਾਰੀ ਹੈ, ਅਜਿਹੇ ‘ਚ ਹਰ ਕੋਈ ਆਪਣੇ ਘਰਾਂ ‘ਚ ਹੀ ਸਮਾਂ ਬਿਤਾ ਰਿਹਾ ਹੈ । ਪਾਲੀਵੁੱਡ ਦੀ ਮਸ਼ਹੂਰ ਮਾਡਲ ਅਤੇ ਗਾਇਕਾ Himanshi Khurana ਵੀ ਆਪਣੇ ਘਰ ‘ਚ ਹੀ ਹਨ ਅਤੇ ਘਰ ‘ਚ ਹੀ ਉਹ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਕੇ ਆਪਣਾ ਸਮਾਂ ਬਿਤਾ ਰਹੇ ਨੁੇ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 

ਤੁਸੀ ਨਜ਼ਰ ਮਾਰੋ। 


View this post on Instagram

👶👶

A post shared by Himanshi Khurana 👑 (@iamhimanshikhurana) on



ਇਸ ਤਸਵੀਰ ‘ਚ ਉਹਨਾਂ ਦਾ ਹੁਣ ਵਾਲਾ ਟਸ਼ਨ ਹੀ ਵਿਖਾਈ ਦੇ ਰਿਹਾ ਹੈ ਅਤੇ ਉਹ ਪਰੀਆਂ ਵਾਂਗ ਸੱਜ ਫੱਬ ਕੇ ਵ੍ਹਾਈਟ ਰੰਗ ਦੇ ਗਾਊਨ ‘ਚ ਬੈਠੇ ਹੋਏ ਵਿਖਾਈ ਦੇ ਰਹੇ ਹਨ । ਇਸ ਤਸਵੀਰ ‘ਚ ਉਹ ਬਹੁਤ ਹੀ ਕਿਊਟ ਨਜ਼ਰ ਆ ਰਹੇ ਨੇ ।


View this post on Instagram

I remember as a child, I’ve always been the one to express myself with movement. I can’t sit straight when I’m sad and I dance when I’m happy. I love to dance, alone or with my friends because the more the merrier! But quarantine took a toll on this and we are stuck in our houses but like I said I need some movement in my life, and hence I dance daily to the songs I love and It has always helped me stay happy, sane and positive! Isn’t this exactly what your passion does to you? So what is that keeps you going while you are practising social distancing? Share your passion stories with me using #StayInWithPassion and tag @oppomobileindia Stay positive and pass on the Passion!

A post shared by Himanshi Khurana 👑 (@iamhimanshikhurana) on



Himanshi Khurana ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਹੁਣ ਤੱਕ ਉਹ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ, ਜਿਵੇ Ohdi Shreaam ,Gabhru Nu Tarsengi , Kalla Sohna Nai , Gallan Mithiyan , Nakhra ਵਰਗੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। 



ਉਹਨਾਂ ਦੇ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।