ਹਰ ਸਾਲ ਭਾਰਤ ਵਿਚੋਂ ਬਾਹਰ ਜਾਣ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ | ਹਰ ਸਾਲ ੧੮੨ ਦਿਨ ਤਕ ਭਾਰਤ ਤੋਂ ਬਾਹਰ ਰਹਿਣ ਵਾਲੇ ਆਪਣੇ ਆਪ ਨੂੰ ਐਨਆਰਆਈ ਦਾ ਦਰਜਾ ਦੇਂਦੀਆਂ ਸਰਕਾਰ ਨੂੰ ਟੈਕਸ ਨਹੀਂ ਦਿੰਦੇ |

ਆਇਕਰ ਵਿਭਾਗ ਨੇ ਇਸ ਸਮਸਿਆ ਦਾ ਹੱਲ ਲੱਭਦੇ ਹੋਏ ਦੇ ਆਪਣੇ ਨਿਯਮਾਂ ਵਿੱਚ ਬਦਲਾਵ ਕਰ ਦਿੱਤਾ ਹੈ | ਹੁਣ ਐਨਆਰਆਈ ਲੋਕਾਂ ਨੂੰ ਭਾਰਤ ਤੋਂ ਬਾਹਰ ਆਪਣੇ ਸਾਰਿਆਂ ਬੈਂਕ ਖਾਤਿਆਂ ਦੀ ਪੂਰੀ ਜਾਣਕਾਰੀ ਵਿਭਾਗ ਨੂੰ ਦੇਣੀ ਪਵੇਗੀ |

ਇਸ ਤੋਂ ਪਹਿਲਾਂ ਜ਼ਆਦਾਤਰ ਭਾਰਤ ਤੋਂ ਬਾਹਰ ਰਹਿਣ ਵਾਲਿਆਂ ਨੂੰ ਆਪਣੀ ਕਮਾਈ ਜਾਂ ਫੇਰ ਬੈਂਕ ਖਾਤਿਆਂ ਲਾਇ ਕੋਈ ਜਾਣਕਾਰੀ ਨਹੀਂ ਸੀ ਦੇਣੀ ਪੈਂਦੀ |

ਆਇਕਰ ਵਿਭਾਗ ਦੀ ਇਹ ਰਵਾਨਗੀ ਉਦੋਂ ਆਈ ਹੈ ਜਦੋਂ ਸਵਿਸ ਬੈਂਕਾਂ ਵਿੱਚ ਕਾਲੇ ਧਨ ਦੀ ਰਕਮ ਪਹਿਲਾਂ ਨਾਲੋਂ ਅਦੀ ਹੋ ਚੁਕੀ ਹੈ | ਜਿਥੇ ਪਹਿਲਾਂ ੬੭੬ ਸਵਿਸ ਫ੍ਰੈਂਕਸ ਯਾਨੀਕਿ ੪,੫੦੦ ਕਰੋੜ ਰੁਪਏ ਦਾ ਕਲਾ ਧਨ ਸੀ ਹੁਣ ਉਸ ਤੋਂ ਅੱਧਾ ਰਹਿ ਗਿਆ ਹੈ |

SHARE

LEAVE A REPLY

Please enter your comment!
Please enter your name here