Popular Countries

ILTAAN LYRICS – RAJVIR JAWANDA

By Simran Kashyap . 19th July 2018 08:30am
ILTAAN LYRICS – RAJVIR JAWANDA

ILTAAN LYRICS – Rajvir Jawanda

Lyrics by: Gill Raunta Singer: Rajvir Jawanda Composer: Mix Singh ਜਦੋਂ ਬਣਕੇ ਮਲੰਗ ਜੱਟੀ ਨੱਚਦੀ ਆ ਬਣਕੇ ਮਲੰਗ ਜੱਟੀ ਨੱਚਦੀ ਆ ਸੋਂਹ ਲੱਗੇ ਵੀਰੇ ਬੜਾ ਓਏ ਓਏ ਓਏ ਸੋਂਹ ਲੱਗੇ ਵੀਰੇ ਬੜਾ ਆਏ ਆਏ ਆਏ ਸੋਂਹ ਲੱਗੇ ਵੀਰੇ ਬੜਾ ਜਚਦੀ ਆ ਵੀਣੀ ਪਾਈ ਵਾਂਗ ਓਹਦੇ ਕੱਚ ਦੀ ਵੀਣੀ ਪਾਈ ਵਾਂਗ ਓਹਦੇ ਕੱਚ ਦੀ ਸੋਂਹ ਲੱਗੇ ਵੀਰੇ ਬੜਾ ਓਏ ਓਏ ਓਏ ਸੋਂਹ ਲੱਗੇ ਵੀਰੇ ਬੜਾ ਆਏ ਆਏ ਆਏ ਸੋਂਹ ਲੱਗੇ ਵੀਰੇ ਬੜਾ ਜਚਦੀ ਆ ਉਹ ਨਾ ਹੀ ਇਹਨੇ ਪੀਤੀ ਕੋਈ ਬੋਤਲ ਸ਼ਰਾਬ ਦੀ ਮੜਕ ਨਾ ਚੱਲੀ ਜਾਵੇ ਵੇਖੋ ਏ ਜਨਾਬ ਦੀ ਜਦੋਂ ਗਿੱਧੇ ਵਿਚ ਆਵੇ ਪਹਿਲਾਂ ਮੋਰਾਂ ਵਾਂਗੂ ਪਾਵੇ ਗਿੱਧੇ ਵਿਚ ਆਵੇ ਪਹਿਲਾਂ ਮੋਰਾਂ ਵਾਂਗੂ ਪਾਵੇ ਜ਼ਹਿਰ ਬਣ ਕੇ ਹੱਡਾਂ ਦੇ ਵਿਚ ਰਚਦੀ ਆ ਬਣ ਕੇ ਹੱਡਾਂ ਦੇ ਵਿਚ ਰਚਦੀ ਆ ਸੋਂਹ ਲੱਗੇ ਵੀਰੇ ਬੜਾ ਓਏ ਓਏ ਓਏ ਸੋਂਹ ਲੱਗੇ ਵੀਰੇ ਬੜਾ ਆਏ ਆਏ ਆਏ ਸੋਂਹ ਲੱਗੇ ਵੀਰੇ ਬੜਾ ਜਚਦੀ ਆ ਵੀਣੀ ਪਾਈ ਵਾਂਗ ਓਹਦੇ ਕੱਚ ਦੀ ਵੀਣੀ ਪਾਈ ਵਾਂਗ ਓਹਦੇ ਕੱਚ ਦੀ ਸੋਂਹ ਲੱਗੇ ਵੀਰੇ ਬੜਾ ਓਏ ਓਏ ਓਏ ਸੋਂਹ ਲੱਗੇ ਵੀਰੇ ਬੜਾ ਆਏ ਆਏ ਆਏ ਸੋਂਹ ਲੱਗੇ ਵੀਰੇ ਬੜਾ ਜਚਦੀ ਆ ਦੇਖ ਕੇ ਸਮਾਈਲ ਓਹਦੀ ਚੰਨ ਸ਼ਰਮਾ ਗਿਆ ਰੂਪ ਧਾਰ ਗੈਰੀ ਦਾ ਉਹ ਧਰਤੀ ਤੇ ਆ ਗਿਆ ਐਥੇ ਪੈਂਦੀਆਂ ਧਮਾਲਾਂ ਧੂੜਾਂ ਉੱਡਣ ਪਾਤਾਲਾਂ ਪੈਂਦੀਆਂ ਧਮਾਲਾਂ ਧੂੜਾਂ ਉੱਡਣ ਪਾਤਾਲਾਂ ਤਾਰੇ ਬੈਨ ਹੋਗੇ ਦੱਸਾਂ ਗੱਲ l ਸੱਚਦੀ ਆ ਬੈਨ ਹੋਗੇ ਦੱਸਣ ਗੱਲ ਸੱਚਦੀ ਆ ਸੋਂਹ ਲੱਗੇ ਵੀਰੇ ਬੜਾ ਓਏ ਓਏ ਓਏ ਸੋਂਹ ਲੱਗੇ ਵੀਰੇ ਬੜਾ ਆਏ ਆਏ ਆਏ ਸੋਂਹ ਲੱਗੇ ਵੀਰੇ ਬੜਾ ਜਚਦੀ ਆ ਵੀਣੀ ਪਾਈ ਵਾਂਗ ਓਹਦੇ ਕੱਚ ਦੀ ਵੀਣੀ ਪਾਈ ਵਾਂਗ ਓਹਦੇ ਕੱਚ ਦੀ ਸੋਂਹ ਲੱਗੇ ਵੀਰੇ ਬੜਾ ਓਏ ਓਏ ਓਏ ਸੋਂਹ ਲੱਗੇ ਵੀਰੇ ਬੜਾ ਆਏ ਆਏ ਆਏ ਸੋਂਹ ਲੱਗੇ ਵੀਰੇ ਬੜਾ ਜਚਦੀ ਆ ਹੋ ਸੱਪਣੀ ਦੇ ਵਾਂਗਰਾਂ ਕਲੱਬ ਵਿਚ ਮੇਲਦੀ ਸਿਰੇ ਦੀ ਰਾਕਾਂ ਜਾਵੇ ਦਿਲਾਂ ਨਾਲ ਖੇਲਦੀ ਦੇਖ ਲੱਕ ਦੇ ਹੁਲਾਰੇ ਸੰਧੂ ਲੱਭਦਾ ਸਹਾਰੇ ਲੱਕ ਦੇ ਹੁਲਾਰੇ ਸੰਧੂ ਲੱਭਦਾ ਸਹਾਰੇ ਜਦੋਂ ਅੱਗ ਦੇ ਭੰਬੂਕੇ ਵਾਂਗੂ ਮੱਚਦੀ ਆ ਅੱਗ ਦੇ ਭੰਬੂਕੇ ਵਾਂਗੂ ਮੱਚਦੀ ਆ ਸੋਂਹ ਲੱਗੇ ਵੀਰੇ ਬੜਾ ਆਏ ਆਏ ਆਏ ਸੋਂਹ ਲੱਗੇ ਵੀਰੇ ਬੜਾ ਜਚਦੀ ਆ ਵੀਣੀ ਪਾਈ ਵਾਂਗ ਓਹਦੇ ਕੱਚ ਦੀ ਵੀਣੀ ਪਾਈ ਵਾਂਗ ਓਹਦੇ ਕੱਚ ਦੀ ਸੋਂਹ ਲੱਗੇ ਵੀਰੇ ਬੜਾ ਓਏ ਓਏ ਓਏ ਸੋਂਹ ਲੱਗੇ ਵੀਰੇ ਬੜਾ ਆਏ ਆਏ ਆਏ ਸੋਂਹ ਲੱਗੇ ਵੀਰੇ ਬੜਾ ਜਚਦੀ ਆ