Jugadi Jatt Lyrics - Mankirt Aulakh
Singer: Mankirt Aulakh
Song Writer: Prince Rakhdi
Music: Gupz Sehra ਪੱਟ ਕੁੜੀਏ . . ਗੱਲ ਸੁਨ ਏਂਕਣੇ ਨੀ ਔਡੀ ਵਾਲੀ ਏ ਇੰਨਾ ਉੱਤੇ ਕਰ ਨਾ ਤੂੰ ਹਵਾ ਵਾਲੀ ਏ ਆਪਣੀ ਆਈ ਤੇ ਕਿੱਤੇ ਆ ਜਾਣ ਨੀ ਮਾਰਦੇ ਕਸੂਤੀ ਬੜੀ ਸੱਤ ਬੁਰੀ ਆਏ ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ ਲੈਂਦੇ ਨੇ ਜੁਗਾੜ ਲਾਕੇ ਪੱਟ ਕੁੜੀਏ ਬਚ ਕੁੜੀਏ .. ਪੱਟ ਕੁੜੀਏ .. ਮਹਿੰਗੀਆਂ ਜ਼ਮੀਨਾਂ ਕੱਦ 6-6 ਫੁੱਟ ਨੀ ਚੰਡੀਗੜ੍ਹ ਪੜ੍ਹਦੇ ਜੱਟਾਂ ਦੇ ਪੁੱਤ ਨੀ (ਯੇਹ) ਮਹਿੰਗੀਆਂ ਜ਼ਮੀਨਾਂ ਕੱਦ ੬ -੬ ਫੁੱਟ ਨੀ ਚੰਡੀਗੜ੍ਹ ਪੜ੍ਹਦੇ ਜੱਟਾਂ ਦੇ ਪੁੱਤ ਨੀ ਪੀ ਉ ਵਿਚ ਇੰਨਾ ਦੀ ਚੜਾਈ ਬੜੀ ਆ ਕਰ ਦਿੰਦੇ ਵਾਰਦਾਤ ਝੱਟ ਕੁੜੀਏ ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ ਲੈਂਦੇ ਨੇ ਜੁਗਾੜ ਲਾਕੇ ਪੱਟ ਕੁੜੀਏ ਬਚ ਕੁੜੀਏ .. ਜੱਟਾਂ ਤੋਂ ਬਿਨਾ ਨਾ ਤੇਰਾ ਚੰਡੀਗੜ੍ਹ ਚਲਣਾ ਗੇੜੀ ਰੂਟ ਹੋਜੂ ਸੁਣਾ ਨਹੀਓ ਕਿਸੇ ਮਲਣਾ (x2) ਇਲਾਂਟੇ ਚ ਰੌਣਕ ਨਾ ਕਦੇ ਵੀ ਲੱਗਣੀ ਹੋ .. ਜਾਣੇ ਨੇ ਕਲੱਬ ਸਾਰੇ ਠੱਪ ਕੁੜੀਏ ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ ਲੈਂਦੇ ਨੇ ਜੁਗਾੜ ਲਾਕੇ ਪੱਟ ਕੁੜੀਏ ਬਚ ਕੁੜੀਏ ... ਯਾਰੀ ਲਈ ਬਣੇ ਨੇ ਯਾਰਾਂ ਨਾਲ ਖੜ ਦੇ ਮੌਤ ਦੀ ਨਾ ਸੰਧੂ ਪਰਵਾਹ ਕਰਦੇ (x2) ਪਿੰਡ ਰੱਖੜੀ ਚ ਮਹਿਫ਼ਲਾਂ ਸਜਾਉਂਦੇ ਨੇ ਨਿੱਤ ਬੋਤਲਾਂ ਦੇ ਪੱਟ ਦੇ ਨੇ ਡੱਟ ਕੁੜੀਏ ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ ਲੈਂਦੇ ਨੇ ਜੁਗਾੜ ਲਾਕੇ ਪੱਟ ਕੁੜੀਏ(x2) ਬਚ ਕੁੜੀਏ .
Related Articles: