ਮਸ਼ਹੂਰ ਟੀ ਵੀ ਨਿਰਮਾਤਾ ਏਕਤਾ ਕਪੂਰ ਬੀਤੇ ਦਿਨ ਆਪਣੀ ਆਉਣ ਵਾਲੀ ਫਿਲਮ ‘ਲਿਪਸਟਿੱਕ ਅੰਡਰ ਮਾਈ ਬੁਰਖਾ’ ਦੇ ਪ੍ਰੋਮੋਸ਼ਨ ਦੇ ਲਈ ਕਪਿਲ ਸ਼ਰਮਾ ਦੇ ਸ਼ੋਅ ਤੇ ਪਹੁੰਚੇ ਸਨ | ਉਨ੍ਹਾਂ ਆਪਣੇ ਕੁਝ ਫੋਟੋ ਟਵਿੱਟਰ ਤੇ ਸ਼ੇਅਰ ਕਰ ਇਸ ਗੱਲ ਦੀ ਜਾਣਕਾਰੀ ਦਿਤੀ | ਇਕ ਪਾਪੂਲਰ ਵੈਬਸਾਈਟ ਦੀ ਖ਼ਬਰ ਦੇ ਮੁਤਾਬਕ, ਸ਼ੋਅ ਦੇ ਦੌਰਾਨ ਏਕਤਾ ਨੇ ਸੁਨੀਲ ਗਰੋਵਰ ਦਾ ਨਾਮ ਲਿਤੇ ਬਗੈਰ ਉਨ੍ਹਾਂ ਦੇ ਸ਼ੋਅ ਤੋਂ ਜਾਨ ਤੇ ਮਜ਼ਾਕ ਵਿਚ ਕਿਹਾ, ਕਿ ਮੇਰਾ ਸ਼ੋਅ ਛੋੜਕੇ ਜਾਨ ਵਾਲਿਆਂ ਨੂੰ ਮੈਂ ਰਿਪ੍ਲੇਸ ਕਰ ਦਿੰਦੀ ਹਾਂ |

ਕਪਿਲ ਨੇ ਜਦੋਂ ਏਕਤਾ ਤੋਂ ਪੁੱਛਿਆ ਮੈਨੂੰ ਪਤਾ ਚਲਿਆ ਹੈ ਕਿ ਤੁਸੀਂ ਜੋਤਿਸ਼ ਜਾਂਦੇ ਹੋ | ਮੇਰੇ ਦਿਨ ਵੀ ਅੱਜਕਲ ਠੀਕ ਨਹੀਂ ਚਾਲ ਰਹੇ | ਇਸਤੇ ਏਕਤਾ ਦਾ ਕਹਿਣਾ ਸੀ ਮੇਰਾ ਸ਼ੋਅ ਜੋ ਚਡ ਕਿ ਜਾਂਦਾ ਹੈ ਮੈਂ ਉਸਦਾ ਰਿਪਲੇਸ ਕਰ ਦਿੰਦੀ ਹਾਂ ਅਤੇ ਜੇ ਕਿਸੇ ਵਜ੍ਹਾ ਨਾ ਹੋ ਸਕੇ ਤਾਂ ਮੈਂ ਉਸਨੂੰ ਓਨ ਏਅਰ ਮਾਰ ਦਿੰਦੀ ਹਾਂ |

All in the name of humour! ❤️🙏Kapil sharma #PrakashJha

Posted by Ekta Kapoor on Friday, 14 July 2017

ਦੱਸਦੀਏ ਕਿ ੧੬ ਮਾਰਚ ਨੂੰ ਇਕ ਇਵੇੰਟ ਤੋਂ ਬਾਅਦ ਆਸਟ੍ਰੇਲੀਆ ਤੋਂ ਇੰਡੀਆ ਵਾਪਿਸ ਆਉਂਦੇ ਵੇਲੇ ਫਲਾਈਟ ‘ਚ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦਾ ਝਗੜਾ ਹੋ ਗਿਆ ਸੀ | ਇਸ ਘਟਨਾ ਤੋਂ ਬਾਅਦ ਸੁਨੀਲ ਗਰੋਵਰ ਨੇ ਕਪਿਲ ਦਾ ਸ਼ੋਅ ਛੱਡ ਦਿੱਤਾ ਸੀ |

ਸੁਨੀਲ ਗਰੋਵਰ ਤੋਂ ਇਲਾਵਾ ਅਲੀ ਅਸਗ਼ਰ, ਚੰਦਨ ਪ੍ਰਭਾਕਰ ਅਤੇ ਸੁਗੰਧ ਮਿਸ਼ਰਾ ਨੇ ਵੀ ਕਪਿਲ ਦਾ ਸ਼ੋਅ ਛੱਡ ਦਿੱਤਾ ਸੀ | ਹਾਲਾਂਕਿ ਚੰਦਨ ਪ੍ਰਭਾਕਰ ਨੇ ਤਾਂ ਕਪਿਲ ਦੇ ਸ਼ੋਅ ਵਿਚ ਵਾਪਸੀ ਕਰ ਲੀਤੀ ਲੇਕਿਨ ਅਲੀ ਅਸਗ਼ਰ ਅਤੇ ਸੁਗੰਧਾ ਮਿਸ਼ਰਾ, ਕ੍ਰਿਸ਼ਨਾ ਅਭਿਸ਼ੇਕ ਦੇ ਸ਼ੋਅ ‘ਡਰਾਮਾ ਕੰਪਨੀ’ ‘ਚ ਚਲੇਗਾਏ |

It's always a laughter riot when we are on the sets of Kapil sharmaWatch our Lipstick Under My Burkha conversation in today's #TKSS episode right now! 😃

Posted by Ekta Kapoor on Saturday, 15 July 2017

ਇਕ ਪਾਸੇ ਕ੍ਰਿਸ਼ਨਾ ਦੇ ਨਾਲ ‘ਕਾਮੇਡੀ ਨਾਈਟਸ ਬਚਾਓ’ ‘ਚ ਕੰਮ ਕਰਨ ਵਾਲੀ ਭਾਰਤੀ ਇਨ ਦੀਨਾ ਕਪਿਲ ਸ਼ਰਮਾ ਦੇ ਸ਼ੋਅ ਵਿਚ ਨਜ਼ਰ ਆ ਰਹੀ ਹੈ |

LEAVE A REPLY

Please enter your comment!
Please enter your name here