Popular Countries
x

Login

x

sign up

MASSTAANI LYRICS – B PRAAK | JAANI

By Simran Kashyap . 25th July 2018 08:30am
MASSTAANI LYRICS – B PRAAK | JAANI

MASSTAANI LYRICS – B Praak | Jaani

Song: Masstaani Singers: B Praak Musicians: B Praak Lyricists: Jaani ਟੁੱਟੀ ਹੋਈ ਗਲ ਵਾਲੀ ਗਾਨੀ ਨਈ ਬਣਨਾ x (2) ਵੇ ਤੌਬਾ ਤੌਬਾ ਮੈਂ ਤੇਰੀ ਮਸਤਾਨੀ ਨਈ ਬਣਨਾ ਵੇ ਤੌਬਾ ਤੌਬਾ ਮੈਂ ਤੇਰੀ ਮਸਤਾਨੀ ਨਈ ਬਣਨਾ ਵੇ ਤੌਬਾ ਤੌਬਾ ਮੈਂ ਤੇਰੀ ਮਸਤਾਨੀ ਨਈ ਬਣਨਾ ਸ਼ਕਲੋਂ ਮਾਸੂਮ ਦਿਲ ਦਿਆਂ ਸੱਚਿਆਂ ਨੂੰ ਦਿੰਦੀ ਮੈਂ ਸਲਾਹਾਂ ਹੁਣ ਛੋਟੇ ਛੋਟੇ ਬਚਿਆਂ ਨੂੰ x2 ਬੰਦਾ ਜਿੱਦਾਂ ਦਾ ਵੀ ਬਣੀ ਪਰ ਜਾਨੀ ਨਈ ਬਣਨਾ ਓਏ ਜਿੱਦਾਂ ਦਾ ਵੀ ਬਣੀ ਪਰ ਜਾਨੀ ਨਈ ਬਣਨਾ ਵੇ ਤੌਬਾ ਤੌਬਾ ਮੈਂ ਤੇਰੀ ਮਸਤਾਨੀ ਨਈ ਬਣਨਾ ਵੇ ਤੌਬਾ ਤੌਬਾ ਮੈਂ ਤੇਰੀ ਮਸਤਾਨੀ ਨਈ ਬਣਨਾ ਵੇ ਤੌਬਾ ਤੌਬਾ ਮੈਂ ਤੇਰੀ ਮਸਤਾਨੀ ਨਈ ਬਣਨਾ x (2) ਮੇਰਾ ਦਿਲ ਮੈਥੋਂ ਐਨਾ ਬਾਹਰ ਨੀ ਹੋ ਸਕਦਾ ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨੀ ਹੋ ਸਕਦਾ x (2) ਮੇਰਾ ਹੱਕ ਨੀ ਕੋਈ ਤੇਰੇ ਤੇ ਪਹਿਲੇ ਕਿਸੇ ਹੋਰ ਦਾ ਬਦ ਦੁਆ ਨੀ ਲੈਣੀ ਓਹਦੀ ਜਿਹਦਾ ਦਿਲ ਤੋੜਦਾ ਜੇ ਬਣ ਨਈ ਸਕਦੀ ਫਾਇਦਾ ਓਹਦੀ ਹਾਣੀ ਨਈ ਬਣਨਾ ਵੇ ਤੌਬਾ ਤੌਬਾ ਮੈਂ ਤੇਰੀ ਮਸਤਾਨੀ ਨਈ ਬਣਨਾ ਵੇ ਤੌਬਾ ਤੌਬਾ ਮੈਂ ਤੇਰੀ ਮਸਤਾਨੀ ਨਈ ਬਣਨਾ ਬੇਇੱਜ਼ਤ ਕੀ ਹੁੰਦੇ ਹਰ ਸਾਂਹ ਪਤਾ ਲੱਗੇ ਤੇਰਾ ਜਿਸਮ ਹੰਢਾਵੇ ਕੋਈ ਤੈਨੂੰ ਤਾਂ ਪਤਾ ਲੱਗੇ x (2) ਜਿਹਨੂੰ ਦੁਨੀਆਂ ਮਾਰੇ ਤਾਨੇ ਉਹ ਨਿਸ਼ਾਨੀ ਨਈ ਬਣਨਾx (2) ਵੇ ਤੌਬਾ ਤੌਬਾ ਤੇਰੀ ਮਸਤਾਨੀ ਨਈ ਬਣਨਾ x (2)