Popular Countries

ਬਾਲੀਵੁਡ ਡਰੱਗ ਕੇਸ ਵਿੱਚ NCB ਨੇ Shraddha Kapoor , Sara Ali Khan ਤੇ Rakul Preet ਨੂੰ ਭੇਜਿਆ ਸਮਨ

By Harpreet Kaur . 24th September 2020 12:09pm
ਬਾਲੀਵੁਡ ਡਰੱਗ ਕੇਸ ਵਿੱਚ NCB ਨੇ Shraddha Kapoor , Sara Ali Khan ਤੇ Rakul Preet ਨੂੰ ਭੇਜਿਆ ਸਮਨ



ਅੱਜ ਬਾਲੀਵੁੱਡ ਅਦਾਕਾਰਾ Sara Ali Khan ਅਤੇ Shraddha Kapoor ਨੂੰ ਨਸ਼ਿਆਂ ਦੇ ਮਾਮਲੇ ਦੀ ਜਾਂਚ ਲਈ ਸੰਮਨ ਜਾਰੀ ਕੀਤੇ ਜਾਣਗੇ। ਤੁਹਾਨੂੰ ਦਸ ਦਈਏ ਦੋਵੇਂ ਅਭਿਨੇਤਰੀਆਂ ਨੂੰ 25 ਜਾਂ 26 ਸਤੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ.ਐੱਨ.ਸੀ.ਬੀ. ਦੁਆਰਾ Sushant Singh Rajput ਦੀ ਮੌਤ ਤੋਂ ਬਾਅਦ ਨਸ਼ੇ ਦਾ ਐਂਗਲ ਸਾਹਮਣੇ ਆਇਆ ਹੈ।


View this post on Instagram

Back to Blue 🌊💙🧿 📸: @orry1

A post shared by Sara Ali Khan (@saraalikhan95) on



ਇਸ ਮਾਮਲੇ ਵਿਚ Riya chakborty ਨੂੰ ਪਹਿਲਾ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਉਸਨੇ ਪੁੱਛਗਿੱਛ ਦੌਰਾਨ ਬਾਲੀਵੁੱਡ ਦੀਆਂ ਕਈ ਚੋਟੀ ਦੀਆਂ ਅਭਿਨੇਤਰੀਆਂ ਦਾ ਨਾਮ ਐਨਸੀਬੀ ਦੇ ਸਾਹਮਣੇ ਰੱਖਿਆ ਹੈ। ਇਸਦੇ ਬਾਅਦ shraddha ਦੀ ਡਰੱਗ ਚੈਟ ਵੀ ਸਾਹਮਣੇ ਆਈ ਹੈ। Riya ਨੇ Sara Ali Khan, Rakul Preet ਦਾ ਨਾਮ ਐਨ ਸੀ ਬੀ ਦੇ ਸਾਹਮਣੇ ਰੱਖਿਆ ਸੀ।


View this post on Instagram

Being home 🏡✨🥰💜 #SelfLove #TerraceWorkout

A post shared by Shraddha ✶ (@shraddhakapoor) on



ਤੁਹਾਨੂੰ ਦਸ ਦਈਏ ਕਿ Sara Ali Khan ਅਤੇ Shraddha ਦੋਵਾਂ ਨੇ Sushant ਨਾਲ ਕੰਮ ਕੀਤਾ ਹੈ। ਜਦੋਂ ਕਿ Sara Ali Khan ਨੇ ਕੇਦਾਰਨਾਥ ਫਿਲਮ ਵਿੱਚ Sushant Singh Rajput ਦੇ ਨਾਲ ਕੰਮ ਕੀਤਾ ਸੀ, Shraddha kapoor ਨੇ ਛਛੋਰੇ ਵਿੱਚ ਮ੍ਰਿਤਕ ਅਦਾਕਾਰ ਦੇ ਨਾਲ ਕੰਮ ਕੀਤਾ ਸੀ। ਇਸ ਤੋਂ ਇਲਾਵਾ ਐਨਸੀਬੀ ਨੇ Deepika Padukone ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਅਤੇ ਇੱਕ ਪ੍ਰਤਿਭਾ ਪ੍ਰਬੰਧਨ ਏਜੰਸੀ ਦੇ ਸੀਈਓ ਧਰੁਵ ਚਿੰਗੋਗੇਕਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। 


View this post on Instagram

#happysunday

A post shared by Deepika Padukone (@deepikapadukone) on



ਐਨਸੀਬੀ ਹੁਣ ਤੱਕ ਇਸ ਕੇਸ ਵਿੱਚ 12 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿੱਚ ਅਭਿਨੇਤਰੀ Riya Chakborty ਅਤੇ ਉਸਦਾ ਭਰਾ Shouvik ਵੀ ਸ਼ਾਮਲ ਹੈ ।