PARIYAN TOH SOHNI LYRICS – Amrit Maan
Song: Pariyan Toh Sohni
Singers: Amrit Maan
Musicians: Ikwinder Singh
Lyricists: Amrit Maan
ਨਾਲੇ ਤੇਰੀ ਆਕੜ ਝੱਲੇ
ਤਾਂ ਵੀ ਤੈਨੂੰ ਮੈਸਜ ਕੱਲੇ x (2)
ਐਦਾਂ ਦੀ ਨਾਰ ਵੇ ਮੁੰਡਿਆਂ ਹੋਰ ਨਈ ਹੋਣੀ
ਵੇ ਲੈ ਗਿਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰੀਆਂ ਤੋਂ ਸੋਹਣੀ
ਵੇ ਲੈ ਗਿਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰੀਆਂ ਤੋਂ ਸੋਹਣੀ
ਵੇ ਜੱਟੀ
ਸਾਰਾ ਸਾਰਾ ਦਿਨ ਮੇਰਾ ਚੱਕਦਾ ਨੀ ਫੋਨ
ਦੱਸ ਐਡਾ ਕੇਹੜਾ ਤੇਰਾ ਕਾਮ -ਕਾਰ ਵੇ
ਰੁੱਸੀ ਨੂੰ ਮਨਾਉਣਾ ਵੀ ਕੋਈ ਤੇਰੇ ਕੋਲੋਂ ਸਿੱਖੇ
ਮਾਰ ਮਿਠੀਆਂ ਜਿਹੀਆਂ ਤੂੰ ਦੇਣਾ ਸਾਰ ਵੇ
ਮਿਠੀਆਂ ਜਿਹੀਆਂ ਤੂੰ ਦੇਣਾ ਸਾਰ ਵੇ
ਬਦਲੇ ਹੁਣ ਲਉ ਮੈਂ ਤੜਕੇ
ਫੋਨ ਜੇਹਾ ਭੰਨੁ ਦੇਉ ਫੜਕੇ
ਤੈਨੂੰ ਮੈਂ ਦੇਖੂੰ ਮੈਂ ਤੜਕੇ
ਫੋਨ ਜੇਹਾ ਭੰਨ ਦੇਉ ਫੜਕੇ
ਫੇਰ ਭਾਵੈਂ ਬਹਿ ਜਾਈ ਸੜਕੇ
ਐਦਾਂ ਹੀ ਹੋਣੀ ਵੇ ਅੱਜ ਤੋਂ ਐਦਾਂ ਹੀ ਹੋਣੀ
ਵੇ ਲੈ ਗਿਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰੀਆਂ ਤੋਂ ਸੋਹਣੀ
ਵੇ ਲੈ ਗਿਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰੀਆਂ ਤੋਂ ਸੋਹਣੀ
ਹਰ ਵੇਲੇ ਕਰਾ ਤੈਨੂੰ ਅੰਡਰਸਟੈਂਡ
ਮੈਂ ਜਵਾਕਾਂ ਵਾਂਗੂ ਕਰਦੀ ਨਾ ਹਿੰਡ ਵੇ
ਕਹਿੰਦਾ ਸੀ ਵਾਕੇਸ਼ਨ ਤੇ ਲੈਕੇ ਜਾਣਾ ਮੈਨੂੰ
ਤੇਰਾ ਖੌਰੇ ਕਦੋਂ ਆਉ ਵੀਕਐਂਡ ਵੇ
ਖੌਰੇ ਕਦੋਂ ਆਉ ਵੀਕਐਂਡ ਵੇ
ਵੇ ਇਕ ਤੇਰੇ ਯਾਰ ਤੇ ਰਫ਼ਲਾਂ
ਵਰਤਦਾ ਕਿਓਂ ਨਈ ਅਕਲਾਂ x (2)
ਵੇਖਦਾ ਗੋਰੀਆਂ ਸ਼ਕਲਾਂ
ਲੱਭ ਗਈ ਹੋਣੀ , ਕੋਈ ਤੈਨੂੰ ਲੱਭ ਗਈ ਹੋਣੀ
ਵੇ ਲੈ ਗਿਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰੀਆਂ ਤੋਂ ਸੋਹਣੀ
ਵੇ ਲੈ ਗਿਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰੀਆਂ ਤੋਂ ਸੋਹਣੀ
ਵੇ ਜੱਟੀ
ਨੱਕ ਉੱਤੇ ਮੱਖੀ ਮੈਂ ਤਾਂ ਬਹਿਣ ਨਈ ਸੀ ਦਿੰਦੀ
ਖੌਰੇ ਪੱਟ ਲਈ ਤੂੰ ਦੇਕੇ ਵੇ ਗੁਲਾਬ ਜੇਹਾ
ਐਨੇ ਦੁੱਖ ਦੇਣਾ ਤਾਂ ਵੀ ਪਿਆਰ ਆਈ ਜਾਂਦਾ
ਐੱਸ ਗੱਲ ਦਾ ਤਾਂ ਹੈ ਨਈ ਵੇ ਜਵਾਬ ਜੇਹਾ
ਐੱਸ ਗੱਲ ਦਾ ਤਾਂ ਹੈ ਨਈ ਵੇ ਜਵਾਬ ਜੇਹਾ
ਮਾਨਾ ਗੱਲ ਦਿਲ ਚੋਂ ਕੱਢ ਦੀ
ਤੇਰਾ ਨਾਈ ਖਹਿੜਾ ਛੱਡਦੀ
ਵੇ ਮਾਨਾ ਗੱਲ ਦਿਲ ਚੋਂ ਕੱਢ ਦੀ
ਸੌਖਾ ਨੀ ਖੇੜਾ ਛੱਡ ਦੀ
ਰਾਹਾਂ ਭਾਵੈਂ ਰੋਜ਼ ਮੈਂ ਲੜਦੀ
ਤੇਰੇ ਨਾ ਲਾਉਣੀ ਵੇ ਜਿੰਦ ਮੈਂ ਤੇਰੇ ਨਾਮ ਲਾਉਣੀ
ਵੇ ਲੈ ਗਿਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰੀਆਂ ਤੋਂ ਸੋਹਣੀ
ਵੇ ਲੈ ਗਿਓਂ ਗੱਡੀ ਗੱਡੀ
ਕੱਲੀ ਕਿਓਂ ਛੱਡੀ ਛੱਡੀ
ਨਾ ਦਿਲ ਚੋਂ ਕੱਢੀ ਕੱਢੀ
ਵੇ ਜੱਟੀ ਪਰੀਆਂ ਤੋਂ ਸੋਹਣੀ
ਵੇ ਜੱਟੀ
Related Articles: