Popular Countries

Phool Aur Kaante 2 : Ajay Devgn ਬਣਾਉਣਾ ਚਾਂਹੁੰਦੇ ਨੇ ਫਿਲਮ 'Phool Aur Kaante' ਦਾ Sequel

By Harpreet Kaur . 19th March 2020 02:52pm
Phool Aur Kaante 2 : Ajay Devgn ਬਣਾਉਣਾ ਚਾਂਹੁੰਦੇ ਨੇ ਫਿਲਮ 'Phool Aur Kaante' ਦਾ Sequel



ਬਾਲੀਵੁਡ ਅਦਾਕਾਰ Ajay Devgn ਆਪਣੀਆ ਹਿੱਟ ਫਿਲਮਾਂ ਲਈ ਕਾਫੀ ਜਾਣੇ ਜਾਂਦੇ ਹਨ। ਉਹਨਾਂ ਦੀਆਂ ਹਿੱਟ ਫਿਲਮਾਂ ਨੇ ਹੀ ਉਹਨਾਂ ਨੂੰ ਬੇਹੱਦ ਸੁਪਰਹਿੱਟ ਬਣਾਇਆ ਹੈ। ਤੁਹਾਨੂੰ ਦਸ ਦਈਏ ਕਿ Ajay Devgn ਆਪਣੀ ਸੁਪਰਹਿੱਟ ਫ਼ਿਲਮ 'Phool Aur Kaante' ਦਾ ਰੀਮੇਕ ਬਣਾਉਣਾ ਚਾਹੁੰਦੇ ਹਨ ਜੋ ਕਿ Ajay Devgn ਨੇ 1991 ਦੀ ਸੁਪਰਹਿੱਟ ਫ਼ਿਲਮ' Phool Aur Kaante' ਤੋਂ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ।ਇਨ੍ਹੀਂ ਦਿਨੀਂ ਬਾਲੀਵੁੱਡ ਵਿੱਚ ਰੀਮੇਕ ਫਿਲਮਾਂ ਦਾ ਚਲਨ ਜ਼ੋਰਾਂ ‘ਤੇ ਚਲ ਰਿਹਾ ਹੈ।ਇਸ ਫਿਲਮ ਵਿੱਚ ਅਦਾਕਾਰਾ Madhoo, Amrish Puri ਅਤੇ Aruna Irani ਵਰਗੇ ਕਈ ਅਦਾਕਾਰ ਵੀ ਸਨ।  


Phool Aur Kaante 2  Ajay Devgn


Ajay Devgn ਤੋਂ ਪੁੱਛਿਆ ਗਿਆ ਸੀ ਕਿ ਉਹ ਆਪਣੀ ਇੱਕ ਫ਼ਿਲਮ ਦਾ ਰੀਮੇਕ ਬਣਾਉਣਾ ਚਾਹੁਣਗੇ। Ajay Devgn ਨੇ' Phool Aur Kaante' ਦਾ ਨਾਮ ਲਿਆ ਹੈ। Ajay Devgn ਦਾ ਕਹਿਣਾ ਹੈ ਕਿ ਮੈਂ 'Phool Aur Kaante' ਨੂੰ ਪ੍ਰੋਡਿਊਸ ਕਰਨਾ ਚਾਹਾਂਗਾ। ਇਸ ਫਿਲਮ ਨੂੰ ਇਸ ਤਰ੍ਹਾਂ ਨਾਲ ਪੇਸ਼ ਕੀਤਾ ਜਾਵੇਗਾ ਕਿ ਮੈਂ ਸੋਚ ਰਖਿਆ ਹੈ। ਮੈਂ ਇਸ ਨੂੰ ਨਵੇਂ ਚਿਹਰੇ ਨਾਲ ਬਣਾਵਾਂਗਾ। ਪੇਸ਼ਕਾਰੀ ਵੱਖਰੀ ਹੋ ਸਕਦੀ ਹੈ, ਪਰ ਭਾਵਨਾ ਇਕੋ ਹੋਵੇਗੀ।



Phool Aur Kaante 2  Ajay Devgn


ਇਸ ਤੋਂ ਇਲਾਵਾ ਉਹਨਾਂ ਦੀ ਪਰਸਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ, ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਬਾਲੀਵੁਡ ਦੇ ਸਿੰਘਮ ਜੁਹੂ ਵਿੱਚ ਰਹਿੰਦੇ ਹਨ, ਜਿਸ ਘਰ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਰਹਿੰਦਾ ਹੈ। ਉਸ ਨੂੰ ਉਹ ਕਾਫ਼ੀ ਸਮੇਂ ਤੋਂ ਰਿਨੋਵੇਟ ਕਰਾਉਣ ਦੀ ਪਲਾਨਿੰਗ ਕਰ ਰਹੇ ਹਨ।ਇਸ ਦੇ ਲਈ ਉਹ ਲਗਭਗ 2 ਸਾਲ ਤੋਂ ਜੁਹੂ ਵਿੱਚ ਹੀ ਇੱਕ ਬੰਗਲਾ ਲੱਭ ਰਹੇ ਹਨ, ਜਿੱਥੇ ਉਹ ਕੁੱਝ ਦਿਨ ਕਿਰਾਏ ਉੱਤੇ ਰਹਿ ਸਕਣ ਅਤੇ ਇਨ੍ਹੇ ਸਮੇਂ ਵਿੱਚ ਉਹਨਾਂ ਦਾ ਘਰ ਰਿਨੋਵੇਟ ਹੋ ਜਾਵੇ ਪਰ ਉਹ ਆਪਣੇ ਪਰਿਵਾਰ ਲਈ ਵਧੀਆ ਘਰ ਲੱਭਣ ਵਿੱਚ ਨਾਕਾਮ ਰਹੇ।


Phool Aur Kaante 2  Ajay Devgn


ਹੁਣ ਤੱਕ ਉਹਨਾਂ ਨੂੰ ਪਰਿਵਾਰ ਦੇ ਅਨੁਸਾਰ ਕੋਈ ਅਜਿਹਾ ਘਰ ਨਹੀਂ ਮਿਲਿਆ ਹੈ। ਉੱਥੇ ਹੀ ਇਸ ਦੇ ਨਾਲ ਹੀ Ajay Devgn ਦੀ ਇੱਕ ਸ਼ਰਤ ਇਹ ਵੀ ਹੈ ਕਿ ਉਹ ਜੁਹੂ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਹਨ। ਇਸ ਸ਼ਰਤ ਉੱਤੇ ਉਹ ਮੁੰਬਈ ਵਿੱਚ ਹੀ ਘਰ ਲੱਭ ਰਹੇ ਹਨ। ਉਂਮੀਦ ਹੈ ਕਿ ਜਲਦ ਹੀ ਮਿਲ ਜਾਵੇਗਾ।

Related Posts: