Popular Countries

Nimrat Khaira ਦੇ ਨਵੇਂ ਗੀਤ 'Ajj Kal Ajj Kall' ਦਾ ਪੋਸਟਰ ਆਇਆ ਸਾਮਣੇ , ਖੂਬ ਹੋ ਰਿਹਾ ਵਾਇਰਲ

By Harpreet Kaur . 2nd June 2020 04:13am
Nimrat Khaira ਦੇ ਨਵੇਂ ਗੀਤ 'Ajj Kal Ajj Kall' ਦਾ ਪੋਸਟਰ ਆਇਆ ਸਾਮਣੇ , ਖੂਬ ਹੋ ਰਿਹਾ ਵਾਇਰਲ





 ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ Nimrat Khaira ਜੋ ਕਿ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸਦੇ ਚੱਲਦੇ ਉਹ  ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀਆ ਕੁਝ ਪੁਰਾਣੀਆ ਤਸਵੀਰਾਂ ਸ਼ੇਅਰ ਕਰਦੇ ਹਨ  ਅਤੇ ਹੁਣ ਹਾਲ ਹੀ 'ਚ Nimrat Khaira ਨੇ ਆਪਣੇ ਨਵੇ ਗੀਤ ਦਾ ਪੋਸਟਰ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ। Nimrat Khaira 'Ajj Kal Ajj Kall'  ਟਾਇਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਜਲਦ ਹੀ ਦਰਸ਼ਕਾ ਦੇ ਸਨਮੁਖ ਹੋਣ ਜਾ ਰਹੇ ਹਨ। ਜਿਸਦੇ ਚੱਲਦੇ ਗੀਤ ਦੇ ਪੋਸਟਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ। 

ਜੇ ਤੁਸੀ ਅਜੇ ਵੀ ਨਹੀਂ ਦੇਖਿਆ ਤਾਂ ਇੱਕ ਨਜ਼ਰ ਮਾਰੋ। 




 ਜੇ ਗੱਲ ਕਰੀਏ ਗੀਤ ਦੇ ਕ੍ਰੇਡਿਟ ਦੀ ਤਾਂ , 'Ajj Kal Ajj Kall' ਗੀਤ ਦੇ ਬੋਲ Bunty Bains ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Desi Crew ਨੇ ਦਿੱਤਾ ਹੈ । ਇਹ ਗੀਤ ਬਹੁਤ ਜਲਦ Brand B ਦੇ ਲੇਬਲ ਹੇਠ 11 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ। Nimrat Khaira  ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ । 



ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ Nimrat Khaira ਨੇ ਆਪਣੀ ਪਹਿਚਾਣ ਗੀਤ 'Ishq Kacheri'  ਰਾਹੀਂ ਬਣੀਏ। Nimrat Khaira ਨੇ ਰੇਡੀਓ ਮਿਰਚੀ ਮਿਊਜ਼ਿਕ ਅਵਾਰਡ ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕੀਤੀ। ਉਸ ਨੇ ਆਪਣੀ ਫ਼ਿਲਮ ਕੈਰੀਅਰ ਦੀ ਸ਼ੁਰੂਆਤ 2017 ਵਿਚ 'Lahoria' ਫਿਲਮ ਰਾਂਹੀ ਕੀਤੀ, ਤੁਹਾਨੂੰ ਦਸ ਦੇਈਏ ਕਿ Nimrat Khaira ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਤੇ ਉਹਨਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ।


View this post on Instagram

Bus awee bina gallon Filmy shilmy 😂

A post shared by Nimrat Khaira (@nimratkhairaofficial) on



ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Nimrat Khaira ਦੇ ਗੀਤ 'Ajj Kal Ajj Kall' ਬਾਰੇ ਤੁਹਾਡੇ ਕਿ ਵਿਚਾਰ ਨੇ ਅਤੇ ਹੋਰ ਅਜਿਹੇ ਅਪਡੇਟਾਂ ਲਈ, Gabruu.com ਨੂੰ ਫਾਲੋ ਕਰੋ।