Popular Countries

PRADA LYRICS – JASS MANAK

By Simran Kashyap . 22nd June 2018 08:33am
PRADA LYRICS – JASS MANAK

PRADA LYRICS – Jass Manak

Song: Prada Singers: Jass Manak Musicians: AR Deep Lyricists: Jass Manak ਹਾਂ ਅੱਖਾਂ ਉੱਤੇ ਤੇਰੇ ਆ ਪਰਾਡਾ ਸੱਜਣਾ ਅਸੀ ਟੈਮ ਚਕਦੇ ਆ ਤੁਹਾਡਾ ਸੱਜਣਾ ਕਾਲੀ ਰੇਂਜ ਵਿਚੋਂ ਰਹਿਣੈ ਵੈਲੀ ਤਾੜ ’ਦਾ ਤੁਹਾਨੂੰ ਚੇਹਰਾ ਦਿੱਸਦਾ ਨੀ ਸਾਡਾ ਸੱਜਣਾ ਤੇਰੇ ਪਿਛੇ ਸਾਕ ਛੱਡ ਆਈ ਚਾਲੀ ਗੋਰੀ ਜੱਟੀ ਘੁੰਮੇ ਬੇੰਟਲੀ ਚ ਕਾਲੀ ਪਰਾਡਾ ਅੱਖਾਂ ਲਾ ਕੇ ਦੇਖ ਲੈ ਹਰ ਸਾਂਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾ ਲਾ ਕੇ ਦੇਖ ਲੈ x (2) ਟੌਰ ਤੇਰੀ ਅੰਬਰਾਂ ਦਾ ਮੂਨ ਸੁਣ ਲੈ ਜੱਟੀ ਤੇਰੀ ਹੋਜੂ ਹੁਣ ਸੂਨ ਸੁਣ ਲੈ ਤੇਰੇ ਮੇਰੇ ਵਿਚ ਜਿਹੜਾ ਕੋਈ ਆ ਗਇਆ ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ ਵੇ ਮੈਂ ਇਨੀ ਵੀ ਨੀ ਪਾਈ ਜੱਟਾ ਕਾਹਲੀ ਵੇ ਤੂੰ ਹੌਲੀ ਹੌਲੀ ਘਰ ਦੇ ਮਨਾਲੀ ਤੂੰ ਦਿਲ ਨੇੜੇ ਆ ਕੇ ਦੇਖ ਲੈ ਹਰ ਸਾਂਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾ ਲਾ ਕੇ ਦੇਖ ਲੈ x (2) ਮਾਣਕਾਂ ਦਾ ਮੁੰਡਾ ਜੇ ਵਿਆਹ ਕੇ ਲੈ ਜਾਵੇ ਕਾਲੀ ਰੇਂਜ ਉੱਤੇ ਫੁਲ ਲਾ ਕੇ ਲੈ ਜਾਵੇ ਤੇਰੀ ਅੜਬ ਜੇਹੀ ਜੇ ਜੱਟੀ ਫੇਰ ਨਰਮ ਹੋ ਜਾਉ ਖੱਬੀ ਸੀਟ ਉੱਤੇ ਜੇ ਬਿਠਾ ਕੇ ਲੈ ਜਾਵੇ ਕਿੱਤੇ ਹੋਰ ਨਾ ਪਿਆਰ ਵੇ ਤੂੰ ਪਾਲੀ ਦੂਜਾ ਰੂਪ ਜੱਟੀ ਅੇਕੇ 47 ਤੂੰ ਮੈਨੂੰ ਅਜ਼ਮਾ ਕੇ ਦੇਖ ਲੈ ਹਰ ਸਾਂਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾ ਲਾ ਕੇ ਦੇਖ ਲੈ x (2)