Song: Raat Di Gedi Singers: Diljit Dosanjh Musicians: Jatinder Shah Lyricists: Ranbir Singh
ਹੋ ਰਾਤ ਦੀ ਗੇੜੀ ਗੱਲ ਰਿਸਕ ਦੀ ਤਾਂਗ ਛਿੜੀ ਐ ਤੇਰੇ ਇਸ਼ਕ ਦੀ ਹੋ ਰਾਤ ਦੀ ਗੇੜੀ ਗੱਲ ਰਿਸਕ ਦੀ ਤਾਂਗ ਛਿੜੀ ਐ ਤੇਰੇ ਇਸ਼ਕ ਦੀ ਓ ਜੱਟ ਰੌਲਿਆਂ ‘ਚ ਘੁੰਮੇ ਬੱਲੀਏ ਹਰ ਚੌਕ ਹਥਿਆਰ ਬੰਦ ਝੱਲੀਏ ਲਾਈਟ ਮਿੱਤਰਾਂ ਦੇ ਬੁਲੇਟ ਦੀ ਲਿਸ਼ਕ ਦੀ ਹੋ ਰਾਤ ਦੀ ਗੇੜੀ ਗੱਲ ਰਿਸਕ ਦੀ ਤਾਂਗ ਛਿੜੀ ਐ ਤੇਰੇ ਇਸ਼ਕ ਦੀ ਹੋ ਰਾਤ ਦੀ ਗੇੜੀ ਗੱਲ ਰਿਸਕ ਦੀ ਤਾਂਗ ਛਿੜੀ ਐ ਤੇਰੇ ਇਸ਼ਕ ਦੀ … ਹੋ ਤੇਰੇ ਪਿੱਛੇ ਨਿੱਤ ਆਵਾਂ ਰਾਤ ਜਾਗ ਕੇ ਲੰਘਾਵਾਂ ਨੀ ਤੂੰ ਨੀਂਦਰਾਂ ਹੰਢਾਵੇ ਤੇ ਮੈਂ ਰਿਸਕ ਹੰਢਾਵਾਂ … ਹੋ ਤੇਰੇ ਪਿੱਛੇ ਨਿੱਤ ਆਵਾਂ ਰਾਤ ਜਾਗ ਕੇ ਲੰਘਾਵਾਂ ਨੀ ਤੂੰ ਨੀਂਦਰਾਂ ਹੰਢਾਵੇ ਤੇ ਮੈਂ ਰਿਸਕ ਹੰਢਾਵਾਂ … ਯਾਰ ਘੁੱਮੇ ਤਾਰਿਆਂ ਦੇ ਚਾਨਣੇ ਕਾਹਤੋਂ ਕਰੇ ਹੇਰਾ ਫੇਰੀ ਹਾਨਣੇ ਜਾਵੇ ਦੇਖ ਕੇ ਬਨੇਰਿਆਂ ਤੋਂ ਖਿਸਕਦੀ ਹੋ ਹੋ ਰਾਤ ਦੀ ਗੇੜੀ ਗੱਲ ਰਿਸਕ ਦੀ ਤਾਂਗ ਛਿੜੀ ਐ ਤੇਰੇ ਇਸ਼ਕ ਦੀ ਹੋ ਰਾਤ ਦੀ ਗੇੜੀ ਗੱਲ ਰਿਸਕ ਦੀ ਤਾਂਗ ਛਿੜੀ ਐ ਤੇਰੇ ਇਸ਼ਕ ਦੀ ਹੋ ਪਿਆਰ ਤੇਰਾ ਮੁਟਿਆਰੇ ਤੇ ਲੋਕਾਂ ਟਾਕੁਏ ਸ਼ਿੰਗਾਰੇ ਨੀ ਕਿੱਸਾ ਵਿਗੜੇ ਮਾਹੌਲ ਦਾ ਰਣਬੀਰ ਹੋ ਜੁ ਨਾਰੇ ਹੋ ਪਿਆਰ ਤੇਰਾ ਮੁਟਿਆਰੇ ਤੇ ਲੋਕਾਂ ਤਾਕੁ ਏ ਸ਼ਿੰਗਾਰੇ ਨੀ ਕਿੱਸਾ ਵਿਗੜੇ ਮਾਹੌਲ ਦਾ ਰਣਬੀਰ ਹੋ ਜੁ ਨਾਰੇ ਹੋ ਤੈਨੂੰ ਮਿਲਣਾ ਦਲੇਰੀ ਵਾਲਾ ਮਸਲਾ ਲੋਕਾਂ ਹੱਥ ਆ ਨਾਜਾਇਜ਼ ਅਸਲਾ ਦੇਖ ਹਾਨਣੇ ਟਿਟੀਰੀ ਨਾ ਸਿਸਕ ਦੀ ਹੋ ਹੋ ਰਾਤ ਦੀ ਗੇੜੀ ਗੱਲ ਰਿਸਕ ਦੀ ਤਾਂਗ ਛਿੜੀ ਐ ਤੇਰੇ ਇਸ਼ਕ ਦੀ (x2)