SAMNE REHNI E LYRICS – PAV DHARIA
Song: Samne Rehni E
Singers: Pav Dharia
Musicians: Pav Dharia
Lyricists: Rustam Mirza
ਸਾਮਣੇ ਰਹਿਣੀ ਏ ਜਾਨ ਕੱਢ ਲੈਨੀ ਏ
ਸਾਮਣੇ ਰਹਿਣੀ ਏ ਜਾਨ ਕੱਢ ਲੈਨੀ ਏ
ਨੱਚ ਲੈ ਮੇਰੀ ਬਾਹਾਂ ਵਿਚ
ਭਰ ਲੈ ਮੈਨੂੰ ਸਾਹਾਂ ਵਿਚ x (2)
ਮੈਂ ਤੇਰਾ , ਤੂੰ ਮੇਰੀ
ਸਾਥੋਂ ਏ ਜਗ ਬੇਗਾਨਾ
ਜੇ ਮੈਨੂੰ ਮਿਲ ਜਾਵੇ
ਹੋ ਜਾਵਾਂਗਾ ਦੀਵਾਨਾ ਹੋ
ਜਗ ਤੋਂ ਐਂ ਤੂੰ ਸੋਹਣੀ
ਜੰਗ ਤੋਂ ਐਂ ਤੂੰ ਅੰਜਾਣੀ
ਤੇਰੇ ਬਿਨ ਜੀਣਾ ਨਾਈ
ਮੇਰੇ ਦਿਲ ਦੀ ਏ ਰਾਣੀ ਹੋ
ਕੋਲ ਤੂੰ ਬੈਹ ਜਾ ਨੀ
ਬੋਲ ਕੁਝ ਕਹਿ ਜਾ ਨੀ x (2)
ਲੱਗਦੀ ਏ ਤੂੰ ਮਸਤਾਨੀ
ਮੈਨੂੰ ਤੂੰ ਭੁੱਲ ਨਾ ਜਾਵੀ
ਸਾਮਣੇ ਰਹਿਣੀ ਏ ਜਾਨ ਕੱਢ ਲੈਨੀ ਏ
ਸਾਮਣੇ ਰਹਿਣੀ ਏ ਜਾਨ ਕੱਢ ਲੈਨੀ ਏ
ਨੱਚ ਲੈ ਮੇਰੀ ਬਾਹਾਂ ਵਿਚ
ਭਰ ਲੈ ਮੈਨੂੰ ਸਾਹਾਂ ਵਿਚ
ਅੱਖੀਆਂ ਤੇਰੀਆਂ ਜਾਦੂ ਏ ਕਿੱਤਾ ਐਸਾ
ਬਾਹਾਂ ਤੇਰੀਆਂ ਕਾਬੂ ਏ ਕਿੱਤਾ ਐਸਾ
ਤੇਰੇ ਬਿਨ ਸਾਹ ਨੇ ਸੁਕਦੇ
ਸੁਪਨੇ ਆਉਂਦੇ ਤੇਰੇ ਮੁਖ ਦੇ
ਰੋਕਿਆਂ ਲਫ਼ਜ਼ ਨਾ ਰੁਕਦੇ
ਮੈਂ ਤੈਨੂੰ ਇੰਨਾ ਚਹੁੰਨਾ ਆ
ਜਿੰਦ ਮੈਂ ਵਾਰੀ ਵੇ
ਇਸ਼ਕ ਵਿਚ ਹਾਰੀ ਵੇ x (2)
ਤੂੰ ਕਿੱਤੇ ਰੁੱਲ ਨਾ ਜਾਵੀਂ
ਹੋਰਾਂ ਤੇ ਡੁੱਲ ਨਾ ਜਾਵੀਂ
ਸਾਮਣੇ ਰਹਿਣੀ ਏ ਜਾਨ ਕੱਢ ਲੈਨੀ ਏ
ਸਾਮਣੇ ਰਹਿਣੀ ਏ ਜਾਨ ਕੱਢ ਲੈਨੀ ਏ
ਨਾਚ ਲੈ ਮੇਰੀ ਬਾਹਾਂ ਵਿਚ
ਭਰ ਲਈ ਮੈਨੂੰ ਸਾਹਾਂ ਵਿਚ x (2)
ਸਾਮਣੇ ਰਹਿਣੀ ਏ ਜਾਨ ਕੱਢ ਲੈਨੀ ਏ x (2)