Popular Countries
x

Login

x

sign up

SHARAAB LYRICS-MANJINDER BRAR

By Simran Kashyap . 5th July 2018 08:30am
SHARAAB LYRICS-MANJINDER BRAR

Sharaab Lyrics-Manjinder Brar

  Singer: Manjinder Brar                                                                                  Lyrics: Manjinder Brar                                                                                        Producer: Prabhjot Mahant                                                                          Director: Divyajot Singh & Rajbir Dhanjal (DJ & RD)   ਹੋ ਹੱਡਾਂ ਵਿੱਚ ਰਚਗੀ ਸ਼ਰਾਬ ਨੀ ਇੱਕ ਰਹਿਦੀ ਆ ਸਤਾਉਦੀ ਤੇਰੀ ਯਾਦ ਨੀ ਬੋਤਲੇ ਸ਼ਰਾਬ ਦੀਏ ਸੁਣ ਲਾਲ ਰੰਗੀਏ ਹੋ ਹੋ ਗਿਆ ਕਵੇਲਾ ਤੇ ਮਹੌਲ ਕੋਈ ਬੰਨੀਏ(x2) ਜਾਵੇ ਕਾਲਜਾ ਮਚਾਉਦੀ , ਮੇਰੇ ਸੀਨੇ ਅੱਗ ਲਾਉਦੀ ਤੇਰੇ ਚੱਕ ਦੇਣੈ ਕੱਲਾ ਕੱਲਾ ਖਾਅਬ ਨੀ ਹੋ ਹੱਡਾ ਵਿੱਚ ਰਚਗੀ ਸ਼ਰਾਬ ਨੀ ਇੱਕ ਰਹਿਦੀ ਆ ਸਤਾਉਦੀ ਤੇਰੀ ਯਾਦ ਨੀ ਹੱਡਾ ਵਿੱਚ ਰਚਗੀ ਸ਼ਰਾਬ ਨੀ ਰਾਝੇ ਹੋਨੀ ਦਾਰੂ ਨਾਲ ਸਿਉਦੇ ਨੀ ਸੀ ਫੱਟ ਨੰੂ ਟੁਟੇਆ ਏ ਦਿਲ ਸੌਖਾ ਮਾਰਨਾ ਨੀ ਜੱਟ ਨੰੂ (x2) ਓ ਸੌਵਾ ਰੱਖ ਕੇ ਸਰਾਣੇ ਸੁਣਾ ਲੋਰੀਆ ਜੇ ਗਾਣੇ ਜਾਪੇ ਕਿਸ਼ਤੀ ਜਿਉ ਹੁੰਦੀ ਕੋਈ ਝਨਾਵ ਨੀ ਹੋ ਹੱਡਾਂ ਵਿੱਚ ਰਚਗੀ ਸ਼ਰਾਬ ਨੀ ਇੱਕ ਰਹਿਦੀ ਆ ਸਤਾਉਦੀ ਤੇਰੀ ਯਾਦ ਨੀ ਹੱਡਾਂ ਵਿੱਚ ਰਚਗੀ ਸ਼ਰਾਬ ਨੀ ਹੁੰਦਾ ਜੇ ਸਮੁੰਦਰ ਸ਼ਰਾਬ ਦਾ ਮੈ ਨੀਟ ਹੀ ਚੜਾ ਜਾਦਾ ਸਾਰਾ ਨੀ ਸੁਰਗਾਂ ਨੰੂ ਜਾਉਗੀ ਬਰਾਤ ਨੀ ਕੱਠ ਹਉ ਬਿੱਲੋ ਬੋਤਲਾਂ ਦਾ ਭਾਰਾ ਨੀ ਪੈਣੇ ਝੂਮਰ ਪੱਬਾਂ ਤੇ ਜੱਟ ਹੋਉਗਾ ਹੱਥਾਂ ਤੇ ਸੌਂਹ ਰੱਬ ਦੀ ਨੀ ਆ ਜਾਣਾ ਸਵਾਦ ਨੀ ਹੋ ਹੱਡਾ ਵਿੱਚ ਰਚਗੀ ਸ਼ਰਾਬ ਨੀ ਇੱਕ ਰਹਿਦੀ ਆ ਸਤਾਉਦੀ ਤੇਰੀ ਯਾਦ ਨੀ ਹੱਡਾਂ ਵਿੱਚ ਰਚਗੀ ਸ਼ਰਾਬ ਨੀ ਧੋਖੇਵਾਜ ਕੁੜੀਆਂ ਤੋਂ ਅੱਕ ਕੇ ਰੱਬ ਨੇ ਬਣਾਏ ਹੋਣੇ ਯਾਰ ਨੀ (x2) ਯਾਰਾਂ ਦੇ ਹੌਸਲੇ ਤੇ ਕੱਟਦਾ ਦਿਨ ਖਾਰੇ ਆਲਾ ਹਾਏ ਬਰਾੜ ਨੀ ਓ ਹੋਣਾ ਯੁਕਤੀ ਦਿਮਾਗ , ਜੀਹਨੇ ਕੱਢ ਦਿੱਤੀ ਕਾਢ , ਚੀਜ ਸੋਮ ਰਸ ਲਾਜਵਾਬ ਜੀ ਹੋ ਹੱਡਾਂ ਵਿੱਚ ਰਚਗੀ ਸ਼ਰਾਬ ਨੀ ਇੱਕ ਰਹਿਦੀ ਆ ਸਤਾਉਦੀ ਤੇਰੀ ਯਾਦ ਨੀ ਹੱਡਾਂ ਵਿੱਚ ਰਚਗੀ ਸ਼ਰਾਬ ਨੀ ਦ ਬੌਸ .