Popular Countries

Shehnaz Gill ਦੇ birthday ਤੇ Siddharth Shukla ਕਿ ਦੇਣਗੇ Surprise

By Harpreet Kaur . 27th January 2020 03:45pm
Shehnaz Gill ਦੇ birthday ਤੇ Siddharth Shukla ਕਿ ਦੇਣਗੇ Surprise

ਬਿੱਗ ਬੌਸ 13 ਦੀ ਸੱਭ ਤੋਂ ਵੱਡੀ ਇੰਟਰਟੇਨਰ ਅਤੇ ਪੰਜਾਬ ਦੀ ਕੈਟਰੀਨਾ ਕੈਫ ਬਿੱਗ ਬੌਸ 13 ਵਿੱਚ ਆਉਣ ਤੋਂ ਬਾਅਦ ਬਹੁਤ ਸੁਪਰਹਿੱਟ ਹੋ ਗਈ ਹੈ Shehnaz Gill ਮਾਡਲ,ਕਲਾਕਾਰ ਅਤੇ ਅਦਾਕਾਰ ਹੈ।Shehnaz Gill ਦਾ ਅੱਜ ਜਨਮਦਿਨ ਹੈ ਉਹ ਅੱਜ ਆਪਣਾ 26ਵਾਂ ਜਨਮਦਿਨ ਮਨਾਂ ਰਹੀ ਹੈ।ਫਿਲਹਾਲ ਉਹਨਾਂ ਦਾ ਜਨਮਦਿਨ ਬਿੱਗ ਬੌਸ ਦੇ ਘਰ ਵਿੱਚ ਹੀ ਸੈਲੀਬ੍ਰੇਟ ਕੀਤਾ ਜਾਵੇਗਾ।Shehnaz Gill ਦਾ ਜਨਮ ਬਿਆਸ ਅੰਮ੍ਰਿਤਸਰ ਪੰਜਾਬ ਵਿਖੇ ਹੋਇਆ,ਉਹਨਾਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ B.COM ਦੀ ਪੜਾਈ ਕੀਤੀ।Shehnaz Gill ਨੇ ਸਾਲ 2015 ਵਿੱਚ ਪੰਜਾਬੀ ਇੰਡਸਟਰੀ ਵਿੱਚ ਆਪਣੇ ਪਹਿਲੇ ਗੀਤ 'shiv di kitaab' ਨਾਲ ਕੈਰੀਅਰ ਦੀ ਸ਼ੁਰੂਆਤ ਕੀਤੀ।ਜਿਸਨੂੰ ਕਿ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਜਿਸ ਨਾਲ ਉਹਨਾਂ ਦੀ ਇਕ ਵੱਖਰੀ ਪਹਿਚਾਣ ਬਣ ਗਈ। 





ਹਾਲ ਹੀ ਵਿੱਚ ਉਹਨਾਂ ਦਾ ਗੀਤ 'Sidewalk ' 23 ਜਨਵਰੀ ਨੂੰ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ Shehnaaz Gill ਨੇ ਆਪਣੀ ਆਵਾਜ਼ ਵਿੱਚ ਗਾਇਆ ਹੈ। ਗੀਤ ਨੂੰ ਦਰਸ਼ਕਾਂ ਵਲੋਂ ਭਰਮਾਂ ਹੁੰਗਾਰਾ ਮਿਲਿਆ ਹੈ। ਇਸ ਦੇ ਚਲਦੇ 'Sidewalk ' ਗੀਤ ਨੂੰ ਦੋ ਮਿਲੀਅਨ ਤੋਂ ਵੱਧ ਲੋਕਾਂ ਵਲੋਂ ਦੇਖਿਆ ਗਿਆ ਹੈ। 

ਬਿੱਗ ਬੌਸ 13 ਵਿੱਚ ਆਉਣ ਤੋਂ ਪਹਿਲਾਂ shehnaz Gill ਗਾਇਕ ਅਤੇ ਮਾਡਲ himanshi khurana ਦੇ ਨਾਲ ਇੱਕ ਕੰਟਰੋਵਰਸੀ ਕਰਕੇ ਚਰਚਾ ਵਿੱਚ ਆ ਗਈ ਸੀ ਇਸ ਦਾ ਕਾਰਨ shehnaz Gillਨੇ himanshi khurana ਦੇ ਗੀਤ ਤੇ ਇੱਕ ਟਿੱਪਣੀ ਕਰ ਦਿਤੀ ਸੀ। ਜਿਸ ਤੋਂ ਬਾਦ ਉਹਨਾਂ ਦੋਵਾਂ ਵਿੱਚ ਸ਼ੋਸ਼ਲ ਮੀਡਿਆ ਤੇ ਲਾਈਵ ਹੋਕੇ ਇਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕੀਤੀ।

ਬਿੱਗ ਬੌਸ ਵਿੱਚShehnaz Gill ਅਤੇ Siddharth Shukla ਦੀ ਜੋੜੀ ਨੂੰ ਲੋਕਾਂ ਦੁਆਰ  ਬਹੁਤ ਪਸੰਦ ਕੀਤਾ ਜਾ ਰਿਹਾ ਹੈ ਦੇਖਣਾ ਇਹ ਹੋਵੇਗਾ ਕਿ Siddharth Shukla ,Shehnaz Gill ਦੇ ਜਨਮਦਿਨ ਤੇ ਕਿ ਤੋਹਫ਼ਾ ਦੇਣਗੇ। 

ਤੁਸੀ ਨਜ਼ਰ ਮਾਰੋ Shehnaz Gill ਦੀ ਕੁਝ ਤਸਵੀਰਾਂ ਤੇ  

Shehnaz Gill Birthday
 

Shehnaz Gill Birthday Special


Shehnaz Gill Songs


Shehnaz Gill



 Siddharth Shukla Shehnaz Gill


Related Posts: