Sip Sip Lyrics- Jasmine Sandlas
Song: Sip Sip
Singers: Jasmine Sandlas
Lyrics: Garry Sandhu
Music: Intense
Video: Rosleen Sandlas
Music Label: Fresh Media Records
ਜੈਸਮੀਨ ਸੈਂਡਲਸ
ਇੰਟੈਂਸ ਮਿਊਜ਼ਿਕ
ਵੇਸਟ ਕੋਸਟ ਇਨ ਦ ਹਾਊਸ ਬੇਬੀ !
ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ ਸਿਪ ਸਿਪ ਪੀ ਵੇ
ਚੜ੍ਹ ਦੀ ਜਵਾਨੀ ਮੇਰੀ ਅੱਗ ਮੁੰਡਿਆ
ਚੜ੍ਹ ਦੀ ਜਵਾਨੀ ਮੇਰੀ ਅੱਗ ਮੁੰਡਿਆ
ਅੱਜ ਪੈਣਾ ਅੰਗਿਆਰਿਆਂ ਦਾ ਮੀਹ ਵੇ
ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ ਸਿਪ ਸਿਪ ਪੀ ਵੇ (x2)
ਕੈਲੀ ਵਿਚ ਰਹਿਣੀ ਆ ਬੇਲੋਂਗ ਆ ਦੋਆਬੇ ਤੋਂ
ਪੰਜਾਬ ਆ ਕੇ ਖਾਈ ਦਾ ਏ ਦੇਸੀ ਜਿਹੇ ਢਾਬੇ ਤੋਂ
ਕੈਲੀ ਵਿਚ ਰਹਿਣੀ ਆ ਬੇਲੋਂਗ ਆ ਦੋਆਬੇ ਤੋਂ
ਪੰਜਾਬ ਆ ਕੇ ਖਾਈ ਦਾ ਏ ਦੇਸੀ ਜਿਹੇ ਢਾਬੇ ਤੋਂ
ਤਿੱਖਾ ਖਾ ਕੇ ਕਰੀਦਾ ਨਾ ਸੀ ਵੇ
ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਨ੍ਹਾਂ ਬੋਤਲਾਂ ਚੋਂ ਸਿਪ ਸਿਪ ਪੀ ਵੇ (x2)
ਚੜ੍ਹਦੀ ਜਵਾਨੀ ਮੇਰੀ ਅੱਗ ਮੁੰਡਿਆ
ਚੜ੍ਹਦੀ ਜਵਾਨੀ ਮੇਰੀ ਅੱਗ ਮੁੰਡਿਆ
ਅੱਜ ਪੈਣਾ ਅੰਗਿਆਰਿਆਂ ਦਾ ਮੀਹ ਵੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ ਸਿਪ ਸਿਪ ਪੀ ਵੇ
ਚੜ੍ਹਦੀ ਜਵਾਨੀ ਮੇਰੀ ਲਾਵੇ ਤੋਂ ਵੀ ਹੋਟ ਵੇ
ਕੱਲਾ ਕੱਲਾ ਨਖਰਾ ਟਕੀਲਾ ਦਾ ਏ ਸ਼ੋਟ ਵੇ
ਚੜ੍ਹਦੀ ਜਵਾਨੀ ਮੇਰੀ ਲਾਵੇ ਤੋਂ ਵੀ ਹੋਟ ਵੇ
ਕੱਲਾ ਕੱਲਾ ਨਖਰਾ ਟਕੀਲਾ ਦਾ ਏ ਸ਼ੋਟ ਵੇ
ਹੋਰ ਦੱਸ ਤੈਨੂੰ ਚਾਹੀਦਾ ਏ ਕੀ ਵੇ ?
ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਨ੍ਹਾਂ ਬੋਤਲਾਂ ਚੋਂ ਸਿਪ ਸਿਪ ਪੀ ਵੇ (x2)
ਦਿਲ ਦੀ ਆਂ ਸਾਫ ਮੈਂ
ਨਗੀਨਾ ਕੋਹਿਨੂਰ ਦਾ
ਪੂਰਾ ਸਿੱਕਾ ਚਲਦਾ ਏ
ਸੰਧੂ ਤੇਰੀ ਹੂਰ ਦਾ (x2)
ਹੁਣ ਕਰਦੇ ਨੇ ਸਭ ਜੀ ਜੀ ਵੇ …
ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਨ੍ਹਾਂ ਬੋਤਲਾਂ ਚੋਂ ਸਿਪ ਸਿਪ ਪੀ ਵੇ (x2)
ਚੜ੍ਹਦੀ ਜਵਾਨੀ ਮੇਰੀ ਅੱਗ ਮੁੰਡਿਆ
ਚੜ੍ਹਦੀ ਜਵਾਨੀ ਮੇਰੀ ਅੱਗ ਮੁੰਡਿਆ
ਅੱਜ ਪੈਣਾ ਅੰਗਿਆਰਿਆਂ ਦਾ ਮੀਹ ਵੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਹਨ ਬੋਤਲਾਂ ਚੋਂ ਸਿਪ ਸਿਪ ਪੀ ਵੇ
ਓ …l