Popular Countries

SOORAJ LYRICS – GIPPY GREWAL

By Simran Kashyap . 11th July 2018 08:30am
SOORAJ LYRICS – GIPPY GREWAL

SOORAJ LYRICS – Gippy Grewal

Song: Sooraj Singers: Gippy Grewal Musicians: B Praak Lyricists: Jaani ਬਸ ਬਹੁਤ ਹੋ ਗਿਆ ਮੈਂ ਜਿੰਨਾ ਸਹਿਣਾ ਸੀ , ਸਹਿ ਲਿਆ ਏ ਤੂੰ ਜੋ ਕਹਿਣਾ ਸੀ , ਕਹਿ ਲਿਆ ਏ ਬਸ ਹੁਣ ਚੁੱਪ , ਮੇਰੀ ਸੁਣ ਤੈਨੂੰ ਪਤਾ ਏ , ਤੈਨੂੰ ਮਾਰ ਦੇਣ ਨੂੰ ਤੇ ਫਿਰ ਮੇਰਾ ਖੁਦ ਮਾਰ ਜਾਣ ਨੂੰ ਬੜਾ ਹੀ ਜੀ ਕਰਦਾ ਏ ਪਤਾ ਹੈ ਕਿਉਂ ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾ ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ x (2) ਤੈਨੂੰ ਵਫਾ ਦਾ ਚਾਨਣ ਕਰਦੇ ਕਰਦੇ ਤੇਰੇ ਪਿਛੇ ਮਰਦੇ ਮਰਦੇ ਸੱਚ ਪੁਛੇ ਜੇ ਤੂੰ ਮੈਂ ਅੱਕ ਕੇ ਬਹਿ ਗਿਆ ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾ ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ x (2) ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾ ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ ਕਦਰ ਕਰੇ ਤੋਂ ਕਦਰ ਮਿਲੀ ਨਾ ਪਿਆਰ ਦੇ ਬਦਲੇ ਪਿਆਰ ਕਦਰ ਕਰੇ ਤੋਂ ਕਬਰ ਮਿਲੀ ਏ ਕਬਰਾਂ ਦੇ ਵਿਚ ਯਾਰ x (2) ਮੈਨੂੰ ਛੱਡ ਕੇ ਤੂੰ ਨਈ ਜਾ ਸਕਣਾ ਕੋਈ ਹੋਰ ਗਲੇ ਨਈ ਲਾ ਸਕਣਾ ਜਾਨੀ ਨੂੰ ਇਹੋ ਸੀ ਭੁਲੇਖਾ ਪੈ ਗਿਆ ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾ ਤੂੰ ਮਿਲੀ ਤੇ ਚੰਨ ਦੇ ਵਾਂਗੂ ਅੱਧਾ ਰਹਿ ਗਿਆ x (2) ਤੂੰ ਵੇਚਿਆ ਤੇ ਪਤਾ ਲੱਗਿਆ ਕੇ ਈਮਾਨ ਵੀ ਐਦਾਂ ਵਿਕ ਸਕਦਾ ਤੇਰੇ ਮੂੰਹ ਤੇ ਲਿਖਿਆ ਬੇਵਫਾ ਹੁਣ ਕਦੇ ਨੀ ਮਿਟ ਸਕਦਾ ਚਲ ਦਿਲ ਤੇ ਮੇਰਾ ਨਾਈ ਰੱਖਿਆ ਇਕ ਗੱਲ ਜ਼ਰੂਰ ਰੱਖੀ ਐ ਬੇਵਫਾ ਮੇਰੇ ਬੱਚੇ ਨੂੰ ਤੂੰ ਤੈਥੋਂ ਦੂਰ ਰੱਖੀ ਤੂੰ ਤੈਥੋਂ ਦੂਰ ਰੱਖੀ ਤੂੰ ਤੈਥੋਂ ਦੂਰ ਰੱਖੀ

Related Articles: