TAARA LYRICS - Ammy Virk | Jaani | B Praak
Singer: Ammy Virk Compose:B Praak
Lyrics: Jaani
Label: Sony Music
ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ
ਜਮਾ ਹੀ ਮੇਰੇ ਵਰਗਾ ਸੀ
ਵੇ ਚੰਨ ਨੂੰ , ਕੋਈ ਫਰਕ ਪਿਆ ਨਾ
ਜਮਾ ਹੀ ਤੇਰੇ ਵਰਗਾ ਸੀ
ਇਹ ਤੂੰ ਜੋ ਕੀਤੀ ਮੇਰੇ ਨਾਲ
ਓਹਦਾ ਇਹ ਆਲਮ ਏ
ਕੇ ਅੱਜ ਇਕ ਕੋਇਲ ਰੋਂਦੀ ਵੇਖੀ
ਮੈਂ ਮੇਰਾ ਹਾਲ ਵੇਖ ਕੇ
ਸਾਡੇ ਅੱਗੇ ਗ਼ਮ ਵੀ ਸਿਰ ਚੁਕਾਉਂਦੇ ਨੇ
ਤੇ ਪੀੜਾਂ ਲੰਘ ਜਾਂਦੀਆਂ
ਸਾਨੂੰ ਮੱਥੇ ਟੇਕ ਕੇ
ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ
ਜਮਾ ਹੀ ਮੇਰੇ ਵਰਗਾ ਸੀ
ਵੇ ਚੰਨ ਨੂੰ , ਕੋਈ ਫਰਕ ਪਿਆ ਨਾ
ਜਮਾ ਹੀ ਤੇਰੇ ਵਰਗਾ ਸੀ
ਨਾ ..ਨਾ.. ਨਾ.. ਨਾ.. ਨਾ..
ਭਾਵੇ ਹਰ ਦਿਨ ਮਿਲਜੇ ਹਨੇਰੇ ਵਰਗਾ
ਯਾਰ ਕਿਸੇ ਨੂੰ ਨਾ ਮਿਲੇ ਕਦੇ ਤੇਰੇ ਵਰਗਾ
ਅੰਦਰੋਂ ਇਹ ਸ਼ੈਤਾਨ ਰੱਬੀ ਚੇਹਰੇ ਵਰਗਾ
ਯਾਰ ਕਿਸੇ ਨੂੰ ਨਾ ਮਿਲੇ ਕਦੇ ਤੇਰੇ ਵਰਗਾ
ਮਿਲ ਜਾਣ ਦੁੱਖ ਸਾਰੇ ਜਗ ਦੇ
ਬੰਦੇ ਨੂੰ ਕੋਈ ਦੁੱਖ ਨੀ
ਜਾਨੀ ਪਛਤਾਵੇ ਜੋ ਬੈਠਾ
ਤੇਰਾ ਪਿਆਰ ਵੇਖ ਕੇ
ਸਾਡੇ ਅੱਗੇ ਗ਼ਮ ਵੀ ਸਿਰ ਚੁਕਾਉਂਦੇ ਨੇ
ਤੇ ਪੀੜਾਂ ਲੰਘ ਜਾਂਦੀਆਂ
ਸਾਨੂੰ ਮੱਥੇ ਟੇਕ ਕੇ
ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ
ਜਮਾ ਹੀ ਮੇਰੇ ਵਰਗਾ ਸੀ
ਵੇ ਚੰਨ ਨੂੰ , ਕੋਈ ਫਰਕ ਪਿਆ ਨਾ
ਜਮਾ ਹੀ ਤੇਰੇ ਵਰਗਾ ਸੀ
ਮੈਨੂੰ ਅੱਗ ਕਹਿੰਦੀ ਮੇਰੇ ਕੋਲ ਬਹਿਜਾ ਦੋ ਘੜੀ
ਮੈਥੋਂ ਲੈ ਜਾ ਤੂੰ ਹਵਾਵਾਂ ਠੰਡੀਆਂ
ਧੁੱਪ ਨੂੰ ਵੀ ਮੇਰੇ ਤੇ ਤਰਸ ਆ ਗਿਆ
ਕਹਿੰਦੀ ਦੇਣੀਆਂ ਮੈਂ ਤੈਨੂੰ ਛਾਵਾਂ ਠੰਡੀਆਂ
ਮੈਂ ਜ਼ਿੰਦਗੀ ਵੇਚੀ ਮੇਰੀ ਰਬ ਨੂੰ
ਤੇਰੀ ਇਕ ਮੁਸਕਾਨ ਖਾਤਿਰ
ਤੂੰ ਆਇਆ ਇਕ ਦਿਨ ਆਪਣਾ ਜ਼ਮੀਰ ਵੇਚ ਕੇ
ਸਾਡੇ ਅੱਗੇ ਗ਼ਮ ਵੀ ਸਿਰ ਚੁਕਾਉਂਦੇ ਨੇ
ਤੇ ਪੀੜਾਂ ਲੰਘ ਜਾਂਦੀਆਂ
ਸਾਨੂੰ ਮੱਥੇ ਟੇਕ ਕੇ
ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ
ਜਮਾ ਹੀ ਮੇਰੇ ਵਰਗਾ ਸੀ
ਵੇ ਚੰਨ ਨੂੰ , ਕੋਈ ਫਰਕ ਪਿਆ ਨਾ
ਜਮਾ ਹੀ ਤੇਰੇ ਵਰਗਾ ਸੀ