TRENDING NAKHRA LYRICS – Amrit Maan
Song: Trending Nakhra
Singers: Amrit Maan
Musicians: Intense
Lyricists: Amrit Maan ਪੂਰਾ ਟਰੈਂਡਿੰਗ ਨਖਰਾ ਵੇ ਮੁੰਡਿਆਂ ਵਿਚ ਤੂੰ ਵੀ ਵੱਖਰਾ ਵੇ ਵੱਖਰਾ ਵੇ ਆ ਜਾਓ ਫਿਰ ਟਰੇਂਡ ਚੋਣ ਪੂਰਾ ਟਰੈਂਡਿੰਗ ਨਖਰਾ ਵੇ ਮੁੰਡਿਆਂ ਵਿਚ ਤੂੰ ਵੀ ਵੱਖਰਾ ਵੇ ਚਾਹ ਜਾ ਚੜ੍ਹ ਗਿਆ ਜਦੋਂ ਮੋੜ ਤੋਂ ਚੱਕ ਵੀ ਕਾਰ ਮੁੜੀ ਦੁਨੀਆਂ ਛੱਡੂ ਰਾਹ ਵੇ ਮੁੰਡਿਆਂ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆਂ ਅੜ੍ਹਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁੱਰੀ x (2) ਕਿੰਨੀਆਂ ਸਾਲਾਂ ਤੋਂ ਮੈਂ ਤੋਂ ਸੋਚੀ ਬੈਠੀ ਸੋਹਣਿਆਂ ਵੇ ਤੇਰੇ ਨਾਲ ਫਿਊਚਰ ਮੇਰਾ ਬਾਕੀ ਕੁੜੀਆਂ ਦੇ ਵਾਂਗੂ ਸਿਕ੍ਰੇਟ ਰੱਖੀ ਜਾਵਾਂ ਇਹਦਾ ਦਾ ਨੀ ਨੇਚਰ ਮੇਰਾ x (2) ਬਸ ਵਿਆਹ ਦੀ ਟੇਂਸ਼ਨ ਥੋੜੀ ਵੇ ਦਿੰਨੇ ਅਟਟੇਂਸ਼ਨ ਥੋੜੀ ਵੇ ਡਰਦੀ ਆਂ ਕਿੱਤੇ ਨਜ਼ਰ ਨਾ ਲੱਗ ਜਾਇ- ਜੱਗ ਦੀ ਮਾਰ ਬੁਰੀ ਦੁਨੀਆਂ ਛੱਡੂ ਰਾਹ ਵੇ ਮੁੰਡਿਆਂ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆਂ ਅੜ੍ਹਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁੱਰੀ x (2) ਚੋਰੀ ਚੋਰੀ ਤੱਕੀ ਜਾਣੇ ਮੁੱਛਾਂ ਤੇ ਹੱਥ ਰੱਖੀ ਜਾਣੇ ਗੁੱਸੇ ਦੇ ਨਾਲ ਜਦੋਂ ਵੇਖਦੈਂ ਹੋਰ ਵੀ ਸੋਹਣਾ ਲੱਗੀ ਜਾਣੈ ਲੱਗੀ ਜਾਣੇ , ਲੱਗੀ ਜਾਣੈ ਤੇਰੇ ਵਿਚ ਇੰਟਰੇਸ੍ਟ ਮੇਰਾ ਤੋੜੀ ਨਾ ਕਦੇ ਟ੍ਰਸ੍ਟ ਮੇਰਾ x (2) ਦੂਜਾ ਮੌਕਾ ਦੇਣਾ ਨੀ ਮੈਂ ਲੱਭ ਲਈ ਹੋਰ ਕੁੜੀ x (2) ਦੁਨੀਆਂ ਛੱਡੂ ਰਾਹ ਵੇ ਮੁੰਡਿਆਂ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆਂ ਅੜ੍ਹਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁੱਰੀ x (2) ਗੌਨੇ ਆਨੇ ਦਾ ਮਾਨ ਨੀ ਬੱਲੀਏ ਚੌਂ ਜਿਲਿਆਂ ਦੀ ਸ਼ਾਨ ਨੀ ਬੱਲੀਏ ਰਾਜਿਆਂ ਵਰਗਾ ਦਿਲ ਹੈ ਤੇਰੇ ਅੜ੍ਹਬ ਜਹੇ ਜੱਟ ਦਾ ਫਿਕਰ ਨੀ ਮੈਨੂੰ ਜੱਗ ਦੀ ਬੱਲੀਏ ਸੋਂਹ ਲੱਗੇ ਮੈਨੂੰ ਰੱਬ ਦੀ ਬੱਲੀਏ ਜੇ ਮਰ ਗਿਆ ਤੈਨੂੰ ਤਾਂ ਵੀ ਜੱਟੀਏ ਕੱਲੀ ਨੀ ਛੱਡਦਾ x (2)
Related Articles: