Popular Countries
x

Login

x

sign up

YEAH BABY LYRICS-GARRY SANDHU

By Simran Kashyap . 21st June 2018 03:10pm
YEAH BABY LYRICS-GARRY SANDHU

YEAH BABY LYRICS- GARRY SANDHU

Singer/Lyrics/Composer: Garry Sandhu Music (Yeah Baby): John Samuel Music (Yeah Baby Refix): Ikwinder Singh Video: Prince810 Label: Fresh Media Records ਓਏ ਹੌਲੀ ਹੌਲ਼ੀ ਗਿੱਧੇ ਵਿੱਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਧੇ ਵਿੱਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਕੱਚ ਦਾ ਸਮਾਨ ਬਿੱਲੋ ਰੱਖ ਸਾਂਭਕੇ ਨੀ ਕਿਤੇ ਸੋਹਣੀਏ ਤੜੱਕ ਨਾ ਜਾਵੇ ਹੌਲੀ ਹੌਲੀ ਗਿੱਧੇ ਵਿੱਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (x2) ਹਾਂ ਬੇਬੀ , ਯੇਹ ਬੇਬੀ ! ਹਾਂ ਬੇਬੀ ਯੇਹ ਬੇਬੀ ! ਓਏ ਮੋਰਨੀ ਦੇ ਵਾਂਗਰਾਂ ਤੂੰ ਗਿੱਧੇ ਵਿੱਚ ਨੱਚਦੀ ਵੀਹਣੀ ਵਿੱਚ ਪਾਈ ਲਾਲ ਵੰਗ ਬੜੀ ਜਚਦੀ ਓਏ ਰੁੜਕੇ ਦਾ ਮੁੰਡਾ ਪਿੱਛੇ ਮਾਰਦਾ ਏ ਗੇੜੀਆਂ ਵੇਖਦੇ ਆਂ ਮੋਰਨੀ ਅੱਜ ਕਿਵੇਂ ਬੱਚਦੀ ਓਏ ਸੰਧੂ ਆ ਕਬੂਤਰੀ ਨੂੰ ਰੱਖ ਸਾਂਭ ਕੇ ਓਏ ਸੰਧੂ ਆ ਕਬੂਤਰੀ ਨੂੰ ਰੱਖ ਸਾਂਭ ਕੇ ਓ ਕਿਤੇ ਹੱਥ ‘ਚੋਂ ਪੜੱਕ ਨਾ ਜਾਵੇ ! ਹੌਲੀ ਹੌਲੀ ਗਿੱਧੇ ਵਿੱਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (x2) ਹਾਂ ਬੇਬੀ , ਯੇਹ ਬੇਬੀ ! ਹਾਂ ਬੇਬੀ ਯੇਹ ਬੇਬੀ ! ਓਏ ਚੜ੍ਹਦੀ ਜਵਾਨੀ ਤੇਰੀ ਮਾਰਦੀ ਆਏ ਛੱਲਾਂ ਨਖਰੇ ਤੇਰੇ ਦਾ ਤਾਪਮਾਨ ਕਿਵੇਂ ਝੱਲਾਂ ਓਏ ਮੋਤੀ ਮੋਤੀ ਅੱਖ ਤੇਰੀ ਕਰਦੀ ਸ਼ਰਾਰਤਾਂ ਠੋਡੀ ਵਾਲਾ ਤਿਲ ਤੇਰਾ ਮਾਰਦਾ ਆਏ ਮੱਲਾਂ ਓਏ ਮੁੰਡਿਆਂ ਚ ਸਾਰੇ ਪਾਸੇ ਤੇਰੇ ਚਰਚੇ ਮੁੰਡਿਆਂ ਚ ਸਾਰੇ ਪਾਸੇ ਤੇਰੇ ਚਰਚੇ ਡਾਂਗ ਨਾ ਖੱੜਕ ਕਿਤੇ ਜਾਵੇ ਹੌਲੀ ਹੌਲੀ ਗਿੱਧੇ ਵਿੱਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (x2) ਹਾਂ ਬੇਬੀ , ਯੇਹ ਬੇਬੀ ! ਹਾਂ ਬੇਬੀ ਯੇਹ ਬੇਬੀ ! ਓਏ ਕੰਨਾਂ ਵਾਲੇ ਕਾਂਟੇ ਨੀ ਬੱਲਬ ਵਾਂਗੂ ਜਾਗਦੇ ਗੋਰੀਆਂ ਗੱਲਾਂ ਤੇ ਤੇਰੇ ਟੋਹੇ ਬੜੇ ਫੱਬਦੇ ਵੇਹਲੇ ਬਹਿਕੇ ਤੈਨੂੰ ਰੱਬ ਘੜਕੇ ਬਣਾਇਆ ਏ ਫਿਲਮ ਸਟਾਰ ਤੈਨੂੰ ਨੈਟ ਉੱਤੇ ਲੱਭਦੇ ਰੱਬ ਨੇ ਹੁਸਨ ਦਿੱਤਾ ਤੈਂਨੂੰ ਰੱਜ ਕੇ ਰੱਬ ਨੇ ਹੁਸਨ ਦਿੱਤਾ ਤੈਂਨੂੰ ਰੱਜ ਕੇ ਤਾਹੀਓਂ ਤੋਰ ਚ ਮੜਕ ਨਾ ਜਾਵੇ ਹੌਲੀ ਹੌਲੀ ਗਿੱਧੇ ਵਿੱਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (x2) ਹਾਂ ਬੇਬੀ , ਯੇਹ ਬੇਬੀ ! ਹਾਂ ਬੇਬੀ ਯੇਹ ਬੇਬੀ !

Related Posts :