Zamana Jali Lyrics – Bohemia
Singer / Lyrics: Bohemia
Music: Haji Springer
Music Label: T-Series
ਅੱਜ ਕਲ ਜ਼ਮਾਨਾ ਜਾਅਲੀ , ਜ਼ਮਾਨਾ ਜਾਅਲੀ
ਅੱਜ ਕਲ ਜ਼ਮਾਨਾ ਜਾਅਲੀ (x2)
ਅੱਜ ਕਲ ਦੇ ਲੋਕ ਜਾਅਲੀ (ਜ਼ਮਾਨਾ ਜਾਅਲੀ )
ਮਾਤਮ ਤੇ ਸੋਕ ਜਾਅਲੀ (ਜ਼ਮਾਨਾ ਜਾਅਲੀ )
ਅੱਜ ਕਲ ਉੱਮੀਦ ਜਾਅਲੀ (ਜ਼ਮਾਨਾ ਜਾਅਲੀ )
ਅੱਜ ਕਲ ਦੀ ਪ੍ਰੀਤ ਜਾਅਲੀ (ਜ਼ਮਾਨਾ ਜਾਅਲੀ )
ਪਰ ਅਸਲੀ ਅੱਜੇ ਵੀ ਮੈਂ ਜਿਵੇਂ
ਨਸ਼ਲੀ ਜਿਹੜੀ ਮੇਰੇ ਚ ਸ਼ੈ ਮੇਰੇ
ਬੱਸ ਨਹੀਂ ਮੈਨੂੰ ਮੇਰੇ ਤੇ ਮੈਂ ਵੇ
ਦੁਨੀਆਂ ਚ ਦਸ ਨਾਈ ਬਸ ਏਕੋ ਹੀ ਮੈਂ ਮੇਰੇ
ਪਿੱਛੇ ਪਿੱਛੇ ਜ਼ਮਾਨਾ ਜਾਅਲੀ
ਜਿੰਨੂ ਦਿਲ ਤੋਂ ਦੁਆ ਦੋ ਉਹ ਦਏ ਗਾਲੀ
ਜਿੰਨੂ ਅੰਧੇਰੇ ਚੋਂ ਕੱਢ ਕੇ ਰੋਸ਼ਨੀ ਦਿਖਾਓ
ਓਹੀ ਅੰਧੇਰਾ ਦਿਖਾਏ ਥੁਅਨੁ ਜਾਦਾਂ ਓਹਦੀ ਬਾਰੀ
ਜਿਹਨੂੰ ਤਿਜੌਰੀ ਦਿਖਾਓ ਓਹੀ ਕਰੇ ਖਾਲੀ
ਜਿਹੜਾ ਫੁੱਲ ਤੋੜੇ ਬਾਗ਼ ਚੋਣ ਉਹ ਹੀ ਬਣੇ ਮਾਲੀ
ਪਾਰ ਰਾਜਾ ਸਦਾ ਬੇਫਿਕਰ ਮੈਂ ਕਦੀ ਦਿਲ ਚ
ਦੁਨੀਆਂ ਦਾ ਰੱਖਿਆ ਨਾਈ ਡਰ
ਆਏ ਦੁਨੀਆਂ ਦੌਰ ਬਾਦਲ ਦੇ ਕਰਦੀ ਨਈ ਦੇਰ
ਹਰ ਸ਼ੇਰ ਦੇ ਹੱਥ ਸਦਾ ਰਹਿੰਦੀ ਨਾਈ ਸਵੇਰ
ਅੱਜ ਰਾਜ ਕਰਾ ਕਲ ਜਿਵੇਂ ਆਣੀ ਨਈ ਬਾਰੀ
ਅੱਜ ਕਲ ਵੈਰੀ ਅਸਲੀ , ਜ਼ਮਾਨਾ ਜਾਅਲੀ
ਅੱਜ ਕਲ ਜ਼ਮਾਨਾ ਜਾਅਲੀ , ਜ਼ਮਾਨਾ ਜਾਅਲੀ
ਅੱਜ ਕਲ ਜ਼ਮਾਨਾ ਜਾਅਲੀ (x3)
ਅੱਜ ਕਲ ਦੇ ਵੈਰੀਆਂ ਤੋਂ ਡਰਾਂ ਮੈਂ ਵੀ
ਵੈਰੀ ਸੜਕਾਂ ਤੇ ਨਾਈ ਓ ਟੈਕ ਸੇਵੀ
ਐਕਸੈਸ ਚ ਮੁੰਡੇ 24×7
ਗੱਲ ਘੱਟ ਕਰਨ ਟੈਕਸਟ ਹੈਵੀ
ਪਬੈਕ ਪਿੰਡਾਂ ਵਿਚ ਬੈਠੇ ਔਨਲਾਈਨ ਵਰਲਡ ਵਾਇਡ
ਮੁੰਡੇ ਕਿਸੇ ਨੂੰ ਕਰਨ ਹੈਕ
ਸੋਹਣੀ ਕੁੜੀ ਜਿਹੜੀ ਸਦਾ ਮਿਲੇ ਔਨਲਾਈਨ ਓਂ ਟੀਮ
ਫੇਸ ਟਾਇਮ ਮੰਗੋ ਕਹਿੰਦੀ ਨੇਕ੍ਸ੍ਟ ਟਾਇਮ
ਨਾਲੇ ਅੱਜ ਕਲ ਐਰਪੋਰਟਸ ਤੇ ਮੈਨੂੰ
ਤੰਗ ਕਰਨ ਦੇ ਮੁੰਡੇ ਬੋਰਡਰ -ਪੈਟ੍ਰੋਲ ਦੇ
ਮੈਨੂੰ ਖਲਾਰ ਕੇ ਸਵਾਲ ਮੇਰੇ ਤੋਂ ਪੁੱਛਣ
ਮੇਰੇ ਬੈਗ ਖੋਲਣ , ਮੇਰੀ ਜੇਬਾਂ ਟਟੋਲ ਦੇ
ਪਾਰ ਅੱਜੇ ਵੀ ਮੈਂ ਹੱਸ ਕੇ ਜਵਾਬ ਦਿਨਾਂ
ਸਮੁੱਗਲ ਕਰੇ ਹੈਸ਼ ਜਿਹੜਾ ਓਹਨੂੰ ਦਾਦ ਦਿਨਾਂ
ਜਿਨ੍ਹਾਂ ਦੇ ਸਿਰ ਤੇ ਆਪਾਂ ਕਾਲੀ ਰਾਤਾਂ ਚ ਫਿਰਦੇ
ਸੂਰਜ ਦੇ ਚੜ੍ਹ ਵੀ ਓਹਨਾ ਦਾ ਹੀ ਸਾਥ ਦੇਣਾ
ਅੱਜ ਕਲ ਲੋਕੀ ਲੱਭਣ ਮੇਰੇ ਚ ਖ਼ਰਾਬੀ
ਮੇਰੇ ਜੰਮਣ ਤੋਂ ਪਹਿਲਾਂ ਮੇਰਾ ਪਿਓ ਸੀ ਸ਼ਰਾਬੀ
ਪਰ ਹੁਣ ਉਹਵੀ ਦੇਕੇ ਮੈਨੂੰ ਮਾਂ ਦੀ ਗਾਲੀ
ਵੇ ਕਹਿੰਦੇ ਬੇਟੇ ਧਿਆਨ ਨਾਲ ਚਲੀ ਜ਼ਮਾਨਾ ਜਾਅਲੀ !
ਅੱਜ ਕਲ ਜ਼ਮਾਨਾ ਜਾਅਲੀ , ਜ਼ਮਾਨਾ ਜਾਅਲੀ
ਅੱਜ ਕਲ ਜ਼ਮਾਨਾ ਜਾਅਲੀ
ਅੱਜ ਕਲ ਦੇ ਲੋਗ ਜਾਅਲੀ (ਜ਼ਮਾਨਾ ਜਾਅਲੀ )
ਮਾਤਮ ਤੇ ਸ਼ੋਕ ਜਾਅਲੀ (ਜ਼ਮਾਨਾ ਜਾਅਲੀ )
ਅੱਜ ਕਲ ਉੱਮੀਦ ਜਾਅਲੀ (ਜ਼ਮਾਨਾ ਜਾਅਲੀ )
ਅੱਜ ਕਲ ਦੀ ਪ੍ਰੀਤ ਜਾਅਲੀ (ਜ਼ਮਾਨਾ ਜਾਅਲੀ )
Related Posts :